ਰਿਚਰਡ ਐਬਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰਿਚਰਡ ਐਬਟ (੧੮੫੯ - ੨੮ ਫ਼ਰਵਰੀ ੧੯੪੦) ਇੱਕ ਆਸਟ੍ਰੇਲੀਆਈ ਸਿਆਸਤਦਾਨ ਸਨ।

ਆਪਦਾ ਜਨਮ ਬੈਨਡਿਗੋ, ਵਿਕਟੋਰਿਆ ਵਿਖੇ ਹੋਇਆ। ਆਪਨੇ ਆਪਣੀ ਮੁਢਲੀ ਪੜਾਈ ਬੈਨਡਿਗੋ ਹਾਈ ਸਕੂਲ ਵਿਖੇ ਪੂਰੀ ਕੀਤੀ ਅਤੇ ਫਿਰ ਉਹ ਸਕੋਟਲੈੰਡ ਦੀ ਯੂਨੀਵਰਸਿਟੀ ਆਫ਼ ਸੇਂਟ ਏਂਡ੍ਰਿਊਜ਼ ਵਿਖੇ ਪੜ੍ਹੇ। ਉਹ ਵਪਾਰੀ ਬਣ ਗਾਏ, ਖਾਸ ਤੋਰ ਤੇ ਕਮਾਨਾ, ਸੋਸਾਈਟੀ ਇਮਾਰਤਾਂ ਅਤੇ ਗੈਸ ਕੰਪਨੀਆਂ ਦੇ। ਸਟ੍ਰਾਥਫੀਲਡਸੇ ਪਰਿਸ਼ਦ ਵਿੱਚ ਰਹੇ ਅਤੇ ੧੯੦੭ ਵਿੱਚ ਵਿਕਟੋਰੀਆਈ ਵਿਧਾਨ ਸਭਾ ਵਿੱਚ ਚੁਣੇ ਗਾਏ, ਅਤੇ ੧੯੧੩ ਤੱਕ ਬਰਕਰਾਰ ਰਹੇ। ਬੈਨਡਿਗੋ ਸ਼ਹਿਰ ਪਰਿਸ਼ਦ ਦੇ ੧੯੧੭ ਵਿੱਚ ਉਹ ਸ਼ਹਿਰਦਾਰ (Mayor) ਬਣੇ, ਪਰਿਸ਼ਦ 'ਚ ਵਾਪਸੀ ਉਹਨਾਂ ਨੇ ਕਾਉੰਟ੍ਰੀ ਪਾਰਟੀ ਲਾਈ ੧੯੨੨-੧੯੨੮ ਵਿੱਚ ਕੀਤੀ।

੧੮ ਅਕਤੂਬਰ ੧੯੨੮ ਨੂੰ, ਉਹਨਾਂ ਦੀ ਨਿਉਕਤੀ ਆਸਟ੍ਰੇਲੀਆਈ ਸੀਨੇਟ ਵਿੱਚ ਕੀਤੀ ਗਈ, ਤਾਂ ਜੋ ਡੇਵਿਡ ਐਨਡ੍ਰੀਉ ਦੀ ਵਿਕਟੋਰਿਆਈ ਕਾਉੰਟ੍ਰੀ ਪਾਰਟੀ ਦੇ ਸੀਨੇਟੀ ਅਮਲੇ ਵਿੱਚ ਸ਼ਾਮਿਲ ਹੋਏ। ਐਨਡ੍ਰੀਉ ਦੇ ਇੰਤਕਾਲ ਤੱਕ ਉਹਨਾਂ ਨੇ ਸੀਨੇਟ ਦੀ ਸੇਵਾ ਨਿਭਾਈ। ਰਿਚਰਡ ਐਬਟ ਦਾ ਦਿਹਾਂਤ ੧੯੪੦ ਵਿੱਚ ਹੋਇਆ।