ਰੋਜ਼ ਥੀਏਟਰ ਬਰੈਂਪਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਜ਼ ਥੀਏਟਰ ਬਰੈਂਪਟਨ
On the left is a two-storey red brick rotunda with a full-height five-pane wide dark window showing parts of the interior atrium, and at which base is the main entrance to the theatre. To the right is a red brick wall arcing away, with nine identical and equally spaced four-pane wide windows stretching from the ground to nearly the roof. It is fronted for its entire length by a stairway with about seven steps, leading to a piazza in the foreground.
ਰੋਜ਼ ਥੀਏਟਰ ਬਾਹਰ ਤੋਂ
ਐਡਰੈੱਸ1 ਥੀਏਟਰ ਲੇਨ
ਸ਼ਹਿਰਬਰੈਂਪਟਨ
ਦੇਸ਼ਕਨੇਡਾ
ਸਮਰਥਾ868
ਕਿਸਮਪਰਫਾਰਮਿੰਗ ਆਰਟ ਸੈਂਟਰ
ਖੁੱਲਿਆ2006
ਸਰਗਰਮੀਆਂ ਦੇ ਸਾਲ2006-ਅੱਜ
ਵੈੱਬਸਾਈਟ
http://rosetheatre.ca
ਰੋਜ਼ ਥੀਏਟਰ ਫ਼ੁਆਰਾ ਮੰਚ

ਰੋਜ਼ ਥੀਏਟਰ ਬਰੈਂਪਟਨ ਕੈਨੇਡਾ ਦੇ ਸ਼ਹਿਰ ਬਰੈਂਪਟਨ, ਓਨਟਾਰੀਓ ਵਿੱਚ ਸਥਿੱਤ ਹੈ। ਸਤੰਬਰ 2006 ਵਿੱਚ ਜਨਤਕ ਪੇਸ਼ਕਾਰੀਆਂ ਦੀ ਇੱਕ ਲੜੀ ' 29 ਸਤੰਬਰ ਨੂੰ ਡਿਆਨਾ ਕਰਾਲ ਦੀ ਪੇਸ਼ਕਾਰੀ ਨਾਲ ਗਰੈਂਡ ਉਦਘਾਟਨ ਵਜੋਂ ਸਮਾਪਤ ਹੋਈ। ਥੀਏਟਰ ਦਾ ਇੱਕ ਮੁੱਖ ਪ੍ਰਦਰਸ਼ਨ ਹਾਲ ਹੈ, ਜਿਸ ਵਿੱਚ 880 ਦਰਸ਼ਕਾਂ ਦੇ ਲਈ ਬੈਠਣ ਦੀ ਗੁੰਜਾਇਸ਼ ਹੈ। ਇਸ ਦੇ ਇਲਾਵਾ ਇੱਕ ਛੋਟਾ ਬਹੁ-ਮੰਤਵੀ ਹਾਲ ਵੀ ਹੈ, ਜਿਸ ਵਿੱਚ 130-160 ਦਰਸ਼ਕਾਂ ਲਈ ਬੈਠਣ ਦੀ ਗੁੰਜਾਇਸ਼ ਹੈ।