ਰੋਮਾਂਸ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰੋਮਾਂਸ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸ਼ਾਖਾ ਹਨ, ਜਿਨ੍ਹਾਂ ਦੀ ਉਤਪੱਤੀ ਲਾਤੀਨੀ ਭਾਸ਼ਾ ਤੋਂ ਹੋਈ ਹੈ। ਇਨ੍ਹਾਂ ਵਿੱਚ ਸਪੇਨਿਸ਼ ਭਾਸ਼ਾ, ਪੁਰਤਗਾਲੀ ਭਾਸ਼ਾ, ਫਰੈਂਚ ਭਾਸ਼ਾ, ਰੋਮਾਨੀ ਭਾਸ਼ਾ, ਇਟਾਲਿਅਨ ਭਾਸ਼ਾ, ਕੈਟਲਨ ਭਾਸ਼ਾ ਅਤੇ ਗੈਲਿਸ਼ੀਅਨ ਭਾਸ਼ਾ ਸ਼ਾਮਿਲ ਹਨ।


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png