ਲਕਸਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਕਸਰ
الأقصر (ਅਰਬੀ)
—  ਸ਼ਹਿਰ  —
ਸਿਖਰ: ਅਮੂਨ-ਰੇ ਦੇ ਚੁਫੇਰੇ ਵਿੱਚ ਮੁੱਖ-ਦੁਆਰ, ਦੂਜੀ ਖੱਬੇ: ਲਕਸਰ ਮੰਦਰ ਵਿਖੇ ਰਾਤ ਦਾ ਨਜ਼ਾਰਾ, ਦੂਜੀ ਸੱਜੇ: ਦਿਉ-ਕੱਦ ਮਿਮਨਨ ਮੂਰਤੀ, ਵਿਚਕਾਰ ਖੱਬੇ: ਮਹਾਨ ਹਿਪੋਸਟਾਈਲ ਹਾਲ ਦੇ ਥੰਮ੍ਹ, ਵਿਚਕਾਰ ਸੱਜੇ: ਦੈਰ ਅਲ-ਬਚਾਰੀ ਵਿਖੇ ਹਤਸ਼ਪਸੁਤ ਮੰਦਰ, ਚੌਥੀ ਖੱਬੇ: ਕਰਨਾਕ ਮੰਦਰ ਵਿਖੇ ਰਾਮਸਸ ਮੂਰਤੀ, ਚੌਥੀ ਸੱਜੇ: ਕਰਨਾਕ ਮੰਦਰ ਵਿਖੇ ਸੂਈ ਸਮਾਰਕ, ਹੇਠਾਂ: ਮਹਾਨ ਹਿਪੋਸਟਾਈਲ ਹਾਲ ਦੇ ਥੰਮ੍ਹ
ਲਕਸਰ is located in Egypt
ਲਕਸਰ
ਮਿਸਰ ਵਿੱਚ ਲਕਸਰ ਦੀ ਸਥਿਤੀ
ਦਿਸ਼ਾ-ਰੇਖਾਵਾਂ: 25°41′N 32°39′E / 25.683°N 32.65°E / 25.683; 32.65
ਦੇਸ਼  ਮਿਸਰ
ਰਾਜਪਾਲੀ ਲਕਸਰ
ਖੇਤਰਫਲ
 - ਕੁੱਲ ੪੧੬ km2 (੧੬੦.੬ sq mi)
ਉਚਾਈ ੭੬
ਅਬਾਦੀ (੨੦੧੨)[੧]
 - ਕੁੱਲ ੫,੦੬,੫੮੮
 - ਘਣਤਾ ੧,੨੦੦/ਕਿ.ਮੀ. (੩,੧੦੮/ਵਰਗ ਮੀਲ)
ਡਾਕ ਕੋਡ ੮੫੫੧੧
ਖੇਤਰ ਕੋਡ (+੨੦) ੯੫
ਵੈੱਬਸਾਈਟ www.luxor.gov.eg

ਲਕਸਰ (ਅਰਬੀ: الأقصر ਅਲ-ਅਕਸਰ ; ਮਿਸਰੀ ਅਰਬੀ: Loʔṣor  IPA: [ˈloʔsˤoɾ]; ਸੈਦੀ ਅਰਬੀ: Logṣor  [ˈloɡsˤor]) ਉਤਲੇ (ਦੱਖਣੀ) ਮਿਸਰ ਵਿੱਚ ਇੱਕ ਸ਼ਹਿਰ ਅਤੇ ਲਕਸਰ ਰਾਜਪਾਲੀ ਦੀ ਰਾਜਧਾਨੀ ਹੈ। ਇਸਦੀ ਅਬਾਦੀ ੪੮੭,੮੯੬ (੨੦੧੦ ਅੰਦਾਜ਼ਾ) ਹੈ[੧] ਜਿਸਦਾ ਖੇਤਰਫਲ ਲਗਭਗ ੪੧੬ ਵਰਗ ਕਿ.ਮੀ. ਹੈ।[੨] ਇਹ ਪੁਰਾਤਨ ਮਿਸਰੀ ਸ਼ਹਿਰ ਥੀਬਜ਼ ਦਾ ਟਿਕਾਣਾ ਹੋਣ ਕਰਕੇ[੩] ਕਈ ਵਾਰ "ਦੁਨੀਆਂ ਦਾ ਸਭ ਤੋਂ ਵੱਡਾ ਖੁੱਲ੍ਹੀ ਹਵਾ 'ਚ ਬਣਿਆ ਅਜਾਇਬਘਰ" ਕਿਹਾ ਜਾਂਦਾ ਹੈ ਕਿਉਂਕਿ ਮਿਸਰੀ ਕਰਨਾਕ ਅਤੇ ਲਕਸਰ ਮੰਦਰਾਂ ਦੇ ਖੰਡਰ ਇਸ ਆਧੁਨਿਕ ਸ਼ਹਿਰ ਦੀ ਹੱਦ ਅੰਦਰ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png