ਲੀਪ ਸਾਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਲੀਪ ਸਾਲ ਉਸ ਸਾਲ ਨੂੰ ਕਹਿੰਦੇ ਹਨ ਜਦ ਸਾਲ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਦਿਨ ਵਾਧੂ ਹੁੰਦੇ ਹਨ।
ਗ੍ਰੈਗਰੀ ਕਲੰਡਰ [ਸੋਧ]
ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਹਰ ਚਾਰ ਸਾਲਾਂ ਬਾਅਦ ਆਉਣ ਵਾਲਾ ਸਾਲ ਹੈ। ਇਸ ਸਾਲ ਵਿੱਚ ਬਾਕੀ ਸਾਲਾਂ ਨਾਲੋਂ ਇੱਕ ਸਾਲ ਵੱਧ ਹੁੰਦਾ ਹੈ, ਜਿਸ ਨਾਲ ਸਾਲ ਦੇ ੩੬੬ ਦਿਨ ਹੁੰਦੇ ਹਨ। ਜਿਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ, ਉਸ ਸਾਲ ਦੇ ਫ਼ਰਵਰੀ ਮਹੀਨੇ ਵਿੱਚ ੨੯ ਹੁੰਦੇ ਹਨ (ਪਰ ਜੋ ਸਾਲ ੧੦੦ ਨਾਲ ਬਰਾਬਰ ਵੰਡ ਜਾਂਦੇ ਹਨ, ਪਰ ੪੦੦ ਨਾਲ ਨਹੀਂ, ਉਨਾਂ ਸਾਲਾਂ ਵਿੱਚ ਫ਼ਰਵਰੀ ਦੇ ੨੯ ਦਿਨ ਨਹੀਂ ਹੁੰਦੇ)। ਆਮ ਤੋਰ ਤੇ ਫ਼ਰਵਰੀ ਵਿੱਚ ੨੮ ਦਿਨ ਹੁੰਦੇ ਹਨ।