ਲੈਨਿਨਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੂਸੀ ਇਨਕਲਾਬੀ ਅਤੇ ਬਾਅਦ ਵਿੱਚ ਸੋਵੀਅਤ ਪ੍ਰੀਮੀਅਰ ਲੈਨਿਨ (ਵਲਾਦੀਮੀਰ ਇਲੀਚ ਉਲੀਆਨੋਵ) c. 1920.

ਲੈਨਿਨਵਾਦ ਉਸ ਰਾਜਨੀਤਿਕ ਸਿਧਾਂਤਕ ਯੋਗਦਾਨ ਨੂੰ ਕਹਿੰਦੇ ਹਨ ਜੋ ਅਕਤੂਬਰ ਇਨਕਲਾਬ ਦੇ ਮਹਾਨ ਆਗੂ ਲੈਨਿਨ ਵੱਲੋਂ ਮਾਰਕਸਵਾਦ ਦੇ ਵਿਕਾਸ ਵਿੱਚ ਪਾਇਆ ਗਿਆ। ਲੈਨਿਨ ਨੇ ਮਾਰਕਸਵਾਦ ਨੂੰ ਆਤਮਸਾਤ ਕਰਕੇ ਆਪਣੇ ਜੁਗ ਦੀਆਂ ਹਕੀਕਤਾਂ ਤੇ ਲਾਗੂ ਕੀਤਾ ਅਤੇ ਵਿਕਸਿਤ ਕੀਤਾ।