ਲੋਰੈਂਸੋ ਦੇ ਮੇਦੀਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੋਰੈਂਜ਼ੋ ਦੇ ਮੇਦੀਚੀ ਤੋਂ ਰੀਡਿਰੈਕਟ)
ਲੋਰੈਨਜ਼ੋ ਦੇ ਮੇਦੀਚੀ
ਅਗਨੋਲੋ ਬਰੋਜ਼ੀਨੋ ਦੁਆਰਾ ਬਣਾਇਆ ਚਿੱਤਰ
Spouse(s)ਕਲੇਰਾਈਸ ਓਰਸਿਨੀ
Issue
ਲੁਕਰੇਜ਼ਿਆ ਦੇ ਮੇਦੀਚੀ
Piero de' Medici
Maddalena de' Medici
Contessina Beatrice de' Medici
Giovanni de' Medici, Pope Leo X
Luisa de' Medici
Contessina de' Medici
Giuliano de' Medici, Duke of Nemours
ਖਾਨਦਾਨਮੇਦੀਚੀ
ਪਿਤਾPiero the Gouty
ਮਾਤਾLucrezia Tornabuoni
ਜਨਮ(1449-01-01)1 ਜਨਵਰੀ 1449
ਫਲੋਰੈਂਸ, ਫਲੋਰੈਂਸ ਗਣਰਾਜ
ਮੌਤ9 ਅਪ੍ਰੈਲ 1492(1492-04-09) (ਉਮਰ 43)
ਕਾਰੇਗੀ, ਫਲੋਰੈਂਸ ਗਣਰਾਜ

ਲੋਰੈਨਜ਼ੋ ਦੇ ਮੇਦੀਚੀ ਇਤਾਲਵੀ ਪੁਨਰ-ਜਾਗਰਣ ਦੇ ਦੌਰਾਨ ਫਲੋਰੈਂਸ ਗਣਰਾਜ ਦਾ ਹਾਕਮ ਸੀ, ਜੋ ਪੁਨਰ ਜਾਗਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਉਤਸ਼ਾਹੀ ਸਰਪ੍ਰਸਤਾਂ ਵਿੱਚੋਂ ਇੱਕ ਸੀ।[1][2]<ref>Kent, F.W. (2006). Lorenzo De' Medici and the Art of Magnificence. USA: JHU Press. p. 248. ISBN 0-8018-8627-9.</ref ਉਸ ਸਮੇਂ ਦੇ ਫਲੋਰੈਂਸ ਨਿਵਾਸੀਆਂ ਦੁਆਰਾ ਇਸਨੂੰ ਸ਼ਾਨਦਾਰ ਲੋਰੈਨਜ਼ੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਇੱਕ ਨੀਤੀਵਾਨ, ਸਿਆਸਤਦਾਨ ਅਤੇ ਵਿਦਵਾਨਾਂ, ਕਲਾਕਾਰਾਂ ਤੇ ਕਵੀਆਂ ਦਾ ਸਰਪ੍ਰਸਤ ਸੀ।

ਹਵਾਲੇ[ਸੋਧੋ]

  1. Parks, Tim (2008). Medici Money: Banking, Metaphysics, and Art in Fifteenth-Century Florence. New York: W.W. Norton & Co. p. 288.
  2. "Fact about Lorenzo de' Medici". 100 Leader in world history. 2008. Archived from the original on 2014-09-27. Retrieved 2008-11-15. {{cite web}}: Unknown parameter |dead-url= ignored (help)