ਲੋ ਮਾਈ ਗਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Lo mai gai
Lotus leaf wrap
ਸਰੋਤ
ਹੋਰ ਨਾਂNuomiji
ਸੰਬੰਧਿਤ ਦੇਸ਼Guangdong, China
ਇਲਾਕਾCantonese-speaking areas
ਖਾਣੇ ਦਾ ਵੇਰਵਾ
ਖਾਣਾDim sum
ਮੁੱਖ ਸਮੱਗਰੀGlutinous rice filled with chicken, Chinese mushrooms, Chinese sausage, scallions and dried shrimp
ਹੋਰ ਕਿਸਮਾਂZongzi, Lotus leaf wrap, Bánh chưng, Bánh tét, Bánh tẻ

{{Chin ਲੋ ਮਾਈ ਗਾਈ ਸ੍ਰੇਸ਼ਠ ਪਕਵਾਨ ਹੈ ਜੋ ਕੀ "ਯਮ ਚਾ" ਦੇ ਘੰਟੇ ਵਿੱਚ ਪਰੋਸਿਆ ਜਾਂਦਾ ਹੈ। ਇਸ ਪਕਵਾਨ ਨੂੰ ਇਸਦੇ ਅੰਗਰੇਜ਼ੀ ਅਨੁਵਾਦ ਕਮਲ "ਪੱਤੇ ਵਿੱਚ ਭਾਪ ਵਾਲੇ ਚੌਲ ਨਾਲ ਚਿਕਨ " ਨਾਲ ਕਿਹਾ ਜਾਂਦਾ ਹੈ।[1]

ਵੇਰਵਾ[ਸੋਧੋ]

ਲੋ ਮਾਈ ਗਾਈ ਇੱਕ ਦੱਖਣੀ ਚੀਨੀ ਭੋਜਨ ਹੈ। ਇਹ ਚਿਕਨ, ਚੀਨੀ ਮਸ਼ਰੂਮ , ਚੀਨੀ ਲੰਗੂਚਾ , ਸਕਾਲੀਨ ਅਤੇ ਕਈ ਵਾਰ ਸੁੱਕਾ ਸ਼੍ਰਿੰਪ ਅਤੇ ਨਮਕੀਨ ਅੰਡੇ ਨਾਲ ਭਰੇ ਚੀੜ੍ਹੇ ਚੌਲ ਹੁੰਦੇ ਹਨ । [1][2] ਚੌਲਾਂ ਦੇ ਲੱਡੂਆਂ ਨੂੰ ਕਮਲ ਪੱਤੇ ਨਾਲ ਲਪੇਟਕੇ ਭਾਪ ਵਿੱਚ ਬਣਾਇਆ ਜਾਂਦਾ ਹੈ. ਉੱਤਰੀ ਅਮਰੀਕਾ ਵਿੱਚ, ਕੇਲੇ , ਲਿੱਲੀ ਜਾਂ ਅੰਗੂਰ ਪੱਤੇ ਦੀ ਬਜਾਏ ਵੀ ਵਰਤਿਆ ਜਾ ਸਕਦਾ ਹੈ, ਮਲੇਸ਼ੀਆ ਅਤੇ ਸਿੰਗਾਪੁਰ ਵਿੱਚਲੋ ਮਾਈ ਗਾਈ ਦੇ ਦੋ ਰੂਪ ਹਨ। ਪਹਿਲਾ ਕਾਂਟੋਨੀ ਪ੍ਰਤੀਰੂਪ ਹੈ ਅਤੇ ਦੂਜਾ ਕਾਫ਼ੀ ਦੀ ਦੁਕਾਨਾਂ ਤੇ ਪਰੋਸਿਆ ਜਾਂਦਾ ਹੈ। ਇਸ ਵਿੱਚ ਲੇਸਲੇ ਚਾਵਲ ਨੂੰ ਚਿਕਨ ਦੇ ਨਾਲ ਦਿੱਤਾ ਜਾਂਦਾ ਹੈ ਅਤੇ ਆਮ ਤੌਰ 'ਤੇ ਅਜਿਹੇ ਲੋ ਮਾਈ ਗਾਈ ਆਮ ਤੌਰ ਤੇ ਕੰਪਨੀ"ਕੋੰਗ ਗੁਆਨ " ਦੁਆਰਾ ਕੀਤੇ ਦਿੱਤੀ ਜਾਂਦੀ ਹੈ.॥


ਕਿਸਮ[ਸੋਧੋ]

ਕਈ ਵਾਰ ਲੋ ਮਾਈ ਗਾਈ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਕੱਟ ਕੇ ਦਿੱਤਾ ਜਾਣਦਾ ਹੈ ਜਿਸਨੂੰ "ਚੁਨ ਚੂ ਗਾਈ" ਕਹਿੰਦੇ ਹਨ ਜਿਸਦਾ ਚੀਨੀ ਵਿੱਚ ਅਰਥ ਹੈ ਚਿਕਨ ਦਾ ਮੋਤੀ। ਕੰਵਲ ਪੱਤੇ ਦੀ ਲਚਕਤਾ ਦੇ ਕਾਰਨ ਲੋ ਮਾਈ ਗਾਈ ਨੂੰ ਚੌਕੋਰ ਆਕਾਰ ਵਿੱਚ ਲਪੇਟਿਆ ਜਾਂਦਾ ਹੈ। ਜ਼ੋੰਗਜ਼ੀ ਨੂੰ ਬਾਂਸ ਦੇ ਪੱਤਿਆਂ ਨਾਲ ਇੱਕ ਤਿਕੋਣੀ ਪਿਰਾਮਿਡ ਦੇ ਆਕਾਰ ਵਿੱਚ ਲਪੇਟਿਆ ਜਾਂਦਾ ਹੈ।


ਗੈਲੇਰੀ[ਸੋਧੋ]


ਹਵਾਲੇ[ਸੋਧੋ]

  1. 1.0 1.1 Hsiung, Deh-Ta. Simonds, Nina. Lowe, Jason. [2005] (2005). The food of China: a journey for food lovers. Bay Books. ISBN 978-0-681-02584-4. p27.
  2. Sunflower (4 July 2009). "Lo Mai Gai 糯米雞 (lotus leaf wrapped chicken rice)". Retrieved 15 August 2012.