ਲੰਡਨ ਆਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'

ਦ ਈਡੀਐਫ ਏਨਰਜੀ ਲੰਡਨ ਆਈ
Map
ਆਮ ਜਾਣਕਾਰੀ
ਰੁਤਬਾCompleted
ਕਿਸਮਚੰਡੋਲ
ਜਗ੍ਹਾਥੇਮਜ਼ ਦਰਿਆ ਦੇ ਦੱਖਣੀ ਤੱਟ ਤੇ, ਲੰਡਨ ਬੋਰੋ ਆਫ਼ ਲੈਮਬੇਥ, ਯੂਕੇ
ਮੁਕੰਮਲਮਾਰਚ 2000[3]
ਖੁੱਲਿਆ31 ਦਸੰਬਰ 1999 (ਪਰਖ;ਬਿਨ ਮੁਸਾਫ਼ਿਰ)
1 ਫਰਵਰੀ 2000 (ਪਹਿਲੇ ਮੁਸਾਫ਼ਿਰ ਚੜ੍ਹਾਏ)
9 ਮਾਰਚ 2000 (ਆਮ ਜਨਤਾ ਲਈ ਖੋਲ੍ਹਿਆ)[4]
ਲਾਗਤ£70 ਮਿਲੀਅਨ[2]
ਉਚਾਈ135 ਮੀਟਰ [1]
ਆਕਾਰ
ਵਿਆਸ120 ਮੀਟਰ [1]
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਫ੍ਰੈਂਕ ਅਨਾਤੋਲ, ਨਿਕ ਬੈਲੀ, ਜੂਲਿਆ ਬਾਰਫੀਲਡ, ਸਟੀਵ ਚਿਲਟੋਨ, ਮਾਲਕੋਮ ਕੁੱਕ, ਡੈਵਿਡ ਮਾਰਕਸ, ਮਾਰਕ ਸਪੈਰੋਹਾਕ.[6]
ਆਰਕੀਟੈਕਚਰ ਫਰਮਮਾਰਕਸ ਬਾਰਫੀਲਡ ਆਰਕੀਟੈਕਟਸ[7]
ਇੰਜੀਨੀਅਰਅਰੂਪ[5]

ਲੰਡਨ ਆਈ' ਲੰਡਨ ਵਿਖੇ ਥੇਮਜ਼ ਦਰਿਆ ਦੇ ਦੱਖਣੀ ਤੱਟ ਤੇ ਬਣਾਇਆ ਵੱਡਾ ਚੰਡੋਲ ਹੈ। ਇਹ ਚੰਡੋਲ ਲੰਡਨ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੈਰ ਸਪਾਟਾ ਕੇਂਦਰ ਵਜੋਂ ਬਣਾਇਆ ਗਿਆ ਸੀ। ਇਹ ਲੰਡਨ ਦੀ ਅੱਖ ਹੈ ਕਿਉਂਕਿ ਇੱਥੋਂ ਸਾਰਾ ਲੰਡਨ ਵੇਖਿਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. 1.0 1.1 "Structurae London Eye Millennium Wheel". web page. Nicolas Janberg ICS. 2011. Retrieved 5 December 2011.
  2. Reece, Damian (6 May 2001). "London Eye is turning at a loss". The Daily Telegraph.
  3. London Eye
  4. http://www.buzzle.com/articles/london-eye-facts.html
  5. "Arup | Thoughts | How big can Ferris wheels get?". Thoughts.arup.com. 2013-09-23. Retrieved 2014-05-21.
  6. "The London Eye". UK Attractions.com. 31 December 1999. Archived from the original on 16 ਜਨਵਰੀ 2010. Retrieved 7 January 2010. {{cite web}}: Unknown parameter |dead-url= ignored (help)
  7. "About the London Eye". Retrieved January 2013. {{cite web}}: Check date values in: |accessdate= (help)