ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:117.197.173.236

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

{ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ } ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ ਉੱਚ ਕਦਰਾਂ ਕੀਮਤਾਂ ਨਮੀ ਜ਼ਰੂਰ ਛੁਪੀ ਹੁੰਦੀ ਹੈ। ਉਸ ਦਿਆਂ ਗੀਤਾਂ ਦੀ ਜੇਕਰ ਸਮਾਜ਼ਕ ਪ੍ਰਸੰਗਤਾ ਦੇ ‘ਸੰਦਰਭ ਵਿੱਚ ਗੱਲ ਕਰਨੀ ਹੋਵੇ ਤਾਂ ਅਨੇਕਾ ਹੀ ਸਮਾਜ਼ਕ ਉਰਾਆਂਵਾਂ ,ਚੜਾਆਂ ਨੂੰ ਉਜ਼ਾਗਰ ਕੀਤਾ ਜਾ ਸਕਦਾ ਹੈ, ਪਰ ਇੱਥੇ ਮੈਂ ‘ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ’ ਦੇ ਸੰਦਰਭ ਵਿੱਚ ਚਰਚਾ ਛੇੜਨ ਦਾ ਯਤਨ ਕੀਤਾ ਹੈ। ਸਾਡਾ ਸਮਾਜ਼ ‘ਮਰਦ ਪ੍ਰਧਾਨ ਸਮਾਜ਼’ਹੈ ਜਿੱਥੇ ਔਰਤ ਨੂੰ ‘ਪੈਰ ਦੀ ਜੁੱਤੀ ਦਾ’ ਵਿਸ਼ੇਸ਼ਣ ਦਿੱਤਾ ਹੋਇਆ ਹੈ।ਹੁਣ ਇਸ ਨੂੰ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ਼ ਦਾ ਦੋਗਲਾਪਣ ਪੂਜਿਆ ਇੱਥੇ ਕੁੜੀਆ ਨੂੰ ‘ਕੰਜਕਾਂ’ ਦੇ ਰੂਪ ਵਿੱਚ ਵੀ ਜਾਂਦਾਂ ਹੈ।ਸਾਡੇ ਸਮਾਜ਼ ਦੇ ਔਰਤ ਨਾਲ ਮੁੱਢਾਂ ਸੁੱਢਾਂ ਤੋਂ ਚੱਲੇ ਆ ਰਹੇ ਇਸ ਦੋਗਲੇਪਣ ਦੇ ਵਰਤਾਰੇ ਨੂੰ ਗੁਰਦਾਸ ਮਾਨ ਨੇ ਬੜੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣਿਆਂ ਗੀਤਾਂ ਵਿੱਚ ਮਰਦ ਨੂੰ ਦੋਸ਼ਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਦਾ ਹੈ ਕਿ ‘ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ ਬੁਰਾ ਮਨਾਂਉਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ’।ਗੁਰਦਾਸ ਮਾਨ ਦੀ ਹੋਰਾਂ ਗਾਇਕਾਂ ਤੋਂ ਇਹ ਵਿਲੱਖਣਤਾ ਰਹੀ ਹੈ ਕਿ ਉਸ ਨੇ ਆਪਣਿਆਂ ਗੀਤਾਂ ਵਿੱਚ ਔਰਤ ਨੂੰ ਕਦੇ ਦੂਜੇ ਗਾਇਕਾਂ ਵਾਂਗ ਨਿੰਦਿਆ ਨਹੀਂ ਬਲਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਨਜ਼ਰੀਏ ਤੋਂ ਔਰਤ ਦੇ ਹੱਕ ਵਿੱਚ ਆਪਣੀ ਤਰਕ ਭਰੀ ਦਲੀਲ ਦਿੱਤੀ ਹੈ ਤੇ ਔਰਤ ਨੂੰ ਹਮੇਸ਼ਾਂ ‘ਬੇਵਫਾ’ ਦਾ ਵਿਸ਼ੇਸ਼ਣ ਦੇਣ ਵਾਲਿਆਂ ਦੀ ਸੰਕਰੀਣ ਤੇ ਤੰਗ ਦਿਲੀ ਸੋਚ ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਅਕਾਸ਼ ਦੀਪ ਭੀਖੀ 9463374097 ,01652275342, 9041270712 ਦੋਸਤੋ ਇਸ ਲੇਖ ਨੂੰ ਮੈ ਹਾਲ਼ੇ ਹੋਰ ਵੀ ਵਿਸਥਾਰ ਦੇ ਰਿਹਾ ਹਾਂ ਬੋਲਡ ਟੈਕਸਟ

{ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ }[ਸੋਧੋ]

{ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ } ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ ਉੱਚ ਕਦਰਾਂ ਕੀਮਤਾਂ ਨਮੀ ਜ਼ਰੂਰ ਛੁਪੀ ਹੁੰਦੀ ਹੈ। ਉਸ ਦਿਆਂ ਗੀਤਾਂ ਦੀ ਜੇਕਰ ਸਮਾਜ਼ਕ ਪ੍ਰਸੰਗਤਾ ਦੇ ‘ਸੰਦਰਭ ਵਿੱਚ ਗੱਲ ਕਰਨੀ ਹੋਵੇ ਤਾਂ ਅਨੇਕਾ ਹੀ ਸਮਾਜ਼ਕ ਉਰਾਆਂਵਾਂ ,ਚੜਾਆਂ ਨੂੰ ਉਜ਼ਾਗਰ ਕੀਤਾ ਜਾ ਸਕਦਾ ਹੈ, ਪਰ ਇੱਥੇ ਮੈਂ ‘ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ’ ਦੇ ਸੰਦਰਭ ਵਿੱਚ ਚਰਚਾ ਛੇੜਨ ਦਾ ਯਤਨ ਕੀਤਾ ਹੈ। ਸਾਡਾ ਸਮਾਜ਼ ‘ਮਰਦ ਪ੍ਰਧਾਨ ਸਮਾਜ਼’ਹੈ ਜਿੱਥੇ ਔਰਤ ਨੂੰ ‘ਪੈਰ ਦੀ ਜੁੱਤੀ ਦਾ’ ਵਿਸ਼ੇਸ਼ਣ ਦਿੱਤਾ ਹੋਇਆ ਹੈ।ਹੁਣ ਇਸ ਨੂੰ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ਼ ਦਾ ਦੋਗਲਾਪਣ ਪੂਜਿਆ ਇੱਥੇ ਕੁੜੀਆ ਨੂੰ ‘ਕੰਜਕਾਂ’ ਦੇ ਰੂਪ ਵਿੱਚ ਵੀ ਜਾਂਦਾਂ ਹੈ।ਸਾਡੇ ਸਮਾਜ਼ ਦੇ ਔਰਤ ਨਾਲ ਮੁੱਢਾਂ ਸੁੱਢਾਂ ਤੋਂ ਚੱਲੇ ਆ ਰਹੇ ਇਸ ਦੋਗਲੇਪਣ ਦੇ ਵਰਤਾਰੇ ਨੂੰ ਗੁਰਦਾਸ ਮਾਨ ਨੇ ਬੜੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣਿਆਂ ਗੀਤਾਂ ਵਿੱਚ ਮਰਦ ਨੂੰ ਦੋਸ਼ਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਆਖਦਾ ਹੈ ਕਿ ‘ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ ਬੁਰਾ ਮਨਾਂਉਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ’।ਗੁਰਦਾਸ ਮਾਨ ਦੀ ਹੋਰਾਂ ਗਾਇਕਾਂ ਤੋਂ ਇਹ ਵਿਲੱਖਣਤਾ ਰਹੀ ਹੈ ਕਿ ਉਸ ਨੇ ਆਪਣਿਆਂ ਗੀਤਾਂ ਵਿੱਚ ਔਰਤ ਨੂੰ ਕਦੇ ਦੂਜੇ ਗਾਇਕਾਂ ਵਾਂਗ ਨਿੰਦਿਆ ਨਹੀਂ ਬਲਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਨਜ਼ਰੀਏ ਤੋਂ ਔਰਤ ਦੇ ਹੱਕ ਵਿੱਚ ਆਪਣੀ ਤਰਕ ਭਰੀ ਦਲੀਲ ਦਿੱਤੀ ਹੈ ਤੇ ਔਰਤ ਨੂੰ ਹਮੇਸ਼ਾਂ ‘ਬੇਵਫਾ’ ਦਾ ਵਿਸ਼ੇਸ਼ਣ ਦੇਣ ਵਾਲਿਆਂ ਦੀ ਸੰਕਰੀਣ ਤੇ ਤੰਗ ਦਿਲੀ ਸੋਚ ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਗੁਰਦਾਸ ਮਾਨ ਨੇ ‘ਕੁੜੀਏ ਕਿਸਮਤ ਪੁੜੀਏ , ਗੀਤ ਰਾਂਹੀ ਜਿੱਥੇ ਸਮਾਜ਼ ਵੱਲ੍ਹੋ ਔਰਤ ਤੇ ਵੱਖ ਵੱਖ ਤਰੀਕਿਆਂ ਨਾਲ ਢਾਹੇ ਜਾਂਦੇ ਜੁਲਮਾ ਨੂੰ ਬਿਆਨ ਕੀਤਾ ਹੈ, ਉਥੇ ਇਸ ਗੀਤ ਰਾਂਹੀ ਉਸ ਨੇ ਇੱਕ ਨਵੀਂ ਗੱਲ ਵੀ ਕੀਤੀ ਤੇ ਇੱਕ ਇਤਿਹਾਸ ਸਿਰਜ ਦਿੱਤਾ । ਉਹ ਇਹ ਹੈ ਕਿ ਗੁਰਦਾਸ ਮਾਨ ਜੀ ਨੇ ਇਸ ਗੀਤ ਰਾਂਹੀ ਸਾਡੇ ਕਲਮਕਾਂਰਾਂ ਵੱਲੋਂ੍ਹ ਵਰਿਆਂ ਤੋਂ ਭੰਡੀ ਜਾ ਰਹੀ ‘ਸਾਹਿਬਾਂ’ ਨੂੰ ਬਦਨਾਮੀ ਦੇ ਚਿੱਕੜ ਵਿੱਚੋਂ ਬੜੀਆਂ ਹੀ ਤਰਕਮਈ ਤੇ ਭਾਵਪੂਰਤ ਦਲੀਲਾਂ ਦੇ ਕੇ ਕੱਢਿਆ ਹੈ ।ਜਰੂਰ ਸਾਹਿਬਾਂ ਦੀ ਰੂਹ ਅੱਜ ਗੁਰਦਾਸ ਮਾਨ ਨੂੰ ਦੁਆਵਾਂ ਦਿੰਦੀ ਹੋਣੀ ਹੈ ।ਗੁਰਦਾਸ ਮਾਨ ਨੇ ਉਹਨਾਂ ਸਭ ਕਲਮਕਾਰਾਂ ਨਾਲ ਗਿਲਾ ਵੀ ਜ਼ਾਹਰ ਕੀਤਾ ਜੋ ਸਿਰਫ ਮਿਰਜੇ ਨੂੰ ਹੀ ਸਹੀ ਦਰਸਾਉਦਿਆਂ ਸਾਹਿਬਾਂ ਨੂੰ ਬੇਵਫਾ ਔਰਤ ਕਹਿ ਕੇ ਭੰਡਦੇ ਆ ਰਹੇ ਹਨ । ਗੁਰਦਾਸ ਮਾਨ ਸਾਹਿਬਾਂ ਦੇ ਹੱਕ ਵਿੱਚ ਪੂਰੇ ਤਰਕ ਨਾਲ ਦਲੀਲ ਦਿੰਦਿਆਂ ਆਖਦਾ ਹੈ ‘ ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ , ਕੱਲੀ ਸਾਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ, ਕਵੀਆਂ ਦੀ ਇਸ ਗਲਤੀ ਨੂੰ ਮੈ ਕਿਵੇਂ ਸੁਧਾਰ ਦਿਆਂ । ਸਾਹਿਬਾਂ ਨੂੰ ਬੇਵਫਾ ਆਖਣ ਵਾਲੇ ਕਿ ਇਹ ਨਹੀਂ ਜਾਣਦੇ ਸਨ ਕਿ ਸਾਹਿਬਾਂ ਨੇ ਮਿਰਜ਼ੇ ਨੂੰ ਜ਼ੰਡ ਥੱਲੇ ਸੋਣ ਤੋਂ ਵਰਜਿਆ ਵੀ ਸੀ,ਕਿਉਂਕਿ ਉਹ ਜਾਣਦੀ ਸੀ ਕੇ ਉਸ ਦੇ ਭਰਾ ਮਿਰਜੇ ਦੀ ਜਾਨ ਦੇ ਦੁਸ਼ਮਣ ਬਣੇ ਉਹਨਾਂ ਦਾ ਪਿੱਛਾ ਜਰੂਰ ਕਰਨਗੇ।ਅਗਰ ਸਾਹਿਬਾਂ ਦੇ ਭਾਈ ਮਾਰੇ ਜਾਂਦੇ ਤਾਂ ਸਾਡੇ ਮਰਦ ਪ੍ਰਦਾਨ ਸਮਾਜ ਨੇ ਫਿਰ ਇਹ ਆਖਣਾ ਸੀ ਕਿ ਵੇਖੋ ‘ਕੰਜਰੀ’ ਨੇ ਭਾਈ ਮਰਵਾ ਦਿੱਤੇ । ਇਹ ਤਾਂ ਫਿਰ ਉਹੀ ਗੱਲ ਹੋਈ ਨਾ ਦੋਸਤੋ ਕਿ ਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇ ,ਪਰ ਵਾਰੇ ਜਾਈਏ ਗੁਰਦਾਸ ਮਾਨ ਦੇ ਜਿਸ ਨੇ ਸਾਹਿਬਾਂ ਦੇ ਹੱਕ ਵਿੱਚ ਉਵੇਂ ਦਲੀਲ ਦਿੱਤੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਲਿਖ ਕੇ ਲੂਣਾ ਦੇ ਹੱਕ ਵਿੱਚ । ਸ਼ਿਵ ਨੇ ਵੀ ਆਪਣੇ ਪੂਰਵ ਤੇ ਸਮਕਾਲੀਨ ਲੇਖਕਾਂ ਦੀ ਔਰਤ ਪ੍ਰਤੀ ਤੰਗ ਨਜਰੀਏ ਨੂੰ ਤਿਆਗ ਕੇ ਲੂਣਾ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਸੀ । ਸੋ ਦੋਸਤੋ ਸ਼ਿਵ ਨੇ ਲੂਣਾ ਤੇ ਗੁਰਦਾਸ ਮਾਨ ਨੇ ਸਾਹਿਬਾਂ ਨੂੰ ਬਦਨਾਮੀ ਤੋਂ ਨਿਜ਼ਾਤ ਦਵਾਈ । ਇਹਨਾਂ ਦੋਹਾਂ ਮਹਾਨ ਲੇਖਕਾਂ ਦੀ ਸੋਚ ਤੇ ਲੇਖਣੀ ਨੂੰ ਮੇਰਾ ਸਜ਼ਦਾ । ਗੁਰਦਾਸ ਮਾਨ ਉਹ ਮਹਾਨ ਗਾਇਕ ਹੇ ਜੋ ਗੱਲਾਂ ਗੱਲਾਂ ਵਿੱਚ ਲੋਕਾਂ ਨੂੰ ਵੱਡੇ ਸੁਨੇਹੇ ਦੇ ਜਾਂਦਾਂ ਹੈ ਤੇ ਸਮਾਜ਼ਕ ਬੁਰਾਈਆਂ ਵਿਰੁਧ ਆਪਣੀ ਅਵਾਜ਼ ਲਾਮਬੰਦ ਕਰ ਦਿੰਦਾਂ ਹੈ ।ਸਾਈਕਲ ਗੀਤ ਰਾਂਹੀ ਵੀ ਉਸਨੇ ਜਿੱਥੇ ਆਪਣੀ ਜ਼ਿੰਦਗੀ ਦੇ ਕੁਝ ਸੱਚ ਬਿਆਨ ਕੀਤੇ ਨੇ ,ਉੱਥੇ ਇਸ ਗੀਤ ਰਾਂਹੀ ਭਰੂਣ ਹੱਤਿਆ ਵਿਰੁਧ ਵੀ ਲੋਕਾਈ ਨੂੰ ਜਾਗਰੂਕ ਕਰਦਾ ਹੈ , ਜਦ ਉਹ ਆਖਦਾ ਹੈ ਕਿ , ਜੇ ਮਾਂ ਮੇਰੀ ਜੰਮਦੀ ਨੂੰ ਉਦੋਂ ਮਾਰ ਦਿੰਦਾਂ ਮੇਰਾ ਨਾਨਾ , ਨਾ ਮੇਰਾ ਪਿਉ ਨਾ ਮੈ ਹੁੰਦਾ ਗੁਰਦਾਸ ਮਾਨ ਮਰ ਜਾਣਾ । ਮਤਲਬ ਜਿਸ ਗੁਰਦਾਸ ਨੂੰ ਲੋਕ ਇੰਨਾ ਚਾਹੁੰਦੇ ਨੇ ,ਉਸਨੇ ਕਿੱਥੇ ਇਹ ਦੁਨੀਆਂ ਵੇਖਣੀ ਸੀ ਜੇ ਉਸਨੂੰ ਜਨਮ ਦੇਣ ਵਾਲੀ ਮਾਂ ਨੂੰ ਹੀ ਉਸਦਾ ਨਾਨਾ ਮਾਰ ਦਿੰਦਾਂ । ਇਸੇ ਤਰ੍ਹਾਂ ਗੁਰਦਾਸ ਨੇ ‘ਹੀਰ’ਗੀਤ ਰਾਂਹੀ ਹੀਰ ਵੱਲ੍ਹੋਂ ਰਾਂਝੇ ਨਾਲ ਸੰਵਾਦ ਰਚਾਇਆ ਹੈ ਕੇ ਜੇ ਰਾਂਝਾ ਬੇਘਰ ਹੋਕੇ ਉਸਦੇ ਕਰਕੇ ਜੋਗੀ ਬਣ ਦੁੱਖ ਝੱਲ ਰਿਹਾ ਹੈ ਤਾਂ ਉਹ ਵੀ ਤਾਂ ਕਿਸੇ ਦੇ ਘਰ ਵਾਲੀ ਹੋਕੇ ਬੇਘਰ ਵਾਂਗ ਹੀ ਹੈ , ਨਾਂ ਮੈ ਮਾਪਿਆਂ ਨੇ ਰੱਖੀ ਨਾਂ ਮੈ ਸਹੁਰਿਆਂ ਦੀ ਹੋਈ , ਜਿੰਨਾਂ ਜਿੰਦਗੀ ‘ਚ ਹੱਸੀ ਉਨਾ ਡੋਲੀ ਵੇਲੇ ਰੋਈ’’। ਸੋ ਦੋਸਤੋ ਗੁਰਦਾਸ ਮਾਨ ਨੇ ਆਪਣੀ ਅਮੀਰ ਤੇ ਰੂਹਾਨੀ ਸੋਚ ਨਾਲ ਆਪਣਿਆਂ ਗੀਤਾਂ ਰਾਂਹੀ ਔਰਤ ਦੇ ਮਾਣ ਸਨਮਾਨ ਦਾ ਸੁਨੇਹਾ ਸਾਡੇ ਸਮਾਜ ਨੂੰ ਦਿੱਤਾ ਹੈ । ਉਸਦੀ ਨਵੀਂ ਆ ਰਹੀ ਫਿਲਮ ‘ਸੁਖਮਨੀ ’ ਵਿੱਚ ਵੀ ਉਹ ਔਰਤ ਦਾ ਸਮਾਜ਼ ਵਿੱਚ ਰੁਤਬਾ ਬਹਾਲ ਕਰਾਉਣ ਲਈ ਯਤਨ ਕਰਦਿਆਂ ਨਜਰ ਆ ਰਿਹਾ ਹੈ ।ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਦਾਸ ਮਾਨ ਗੁਰੁ ਨਾਨਕ ਦੇਵ ਜੀ ਦੇ ਇਸ ਨੇਕ ਫੁਰਮਾਨ ਤੇ ਨਿਰੰਤਰ ਅਮਲ ਕਰ ਰਿਹਾ ਹੈ , ‘‘ਸੋ ਕਿਉਂ ਮੰਦਾ ਆਖੀਐ ,ਜਿਤੁ ਜੰਮੈ ਰਾਜਾਨ” । ਦਰਅਸਲ ਦੋਸਤੋ ਗੁਰਦਾਸ ਮਾਨ ਉਹ ਹੀਰਾ ਗਾਇਕ ਹੈ ਜੋ ਪੰਜਾਬ ਦੀ ਮੁੰਦਰੀ ਵਿੱਚ ਜੜਤ ਹੈ । ਇਸ ਤਰ੍ਹਾਂ ਦੇ ਗਾਇਕ ਪੰਜਾਬੀ ਮਾਂ ਬੋਲੀ ਦੇ ਛਿੰਦੇ ਪੁੱਤ ਕਹੇ ਜਾ ਸਕਦੇ ਹਨ ।ਪਰਮਾਤਮਾਂ ਕਰੇ ਗੁਰਦਾਸ ਮਾਨ ਨੂੰ ਹਮੇਸ਼ਾ ਬੁਲੰਦ ਰੱਖੇ । ਤੁਹਾਡਾ ਆਪਣਾ ਛੋਟਾ ਜਿਹਾ ਕਲਮਕਾਰ ਅਕਾਸ਼ ਦੀਪ ‘ਭੀਖੀ’ਪਰੀਤ । ਮੋਬਾਇਲ -9463374097, 9041270712

CUTKLE AKASHDEEPBHIKHI[ਸੋਧੋ]

'ਇੱਕ ਵਾਰੀ ਸੰਤਾ ਕਿਸੇ ਟਰੇਨ ਵਿੱਚ ਸਫਰ ਕਰ ਰਿਹਾ ਹੁੰਦਾ, ਤਾਂ ਉਹ ਆਪਣੇ ਕੋਲ ਹੀ ਬਹੁਤ ਗੂੜੀ ਨੀਂਦ ਵਿੱਚ ਸੁੱਤੇ ਪਏ ਬੰਦੇ ਨੂੰ ਵਾਰ ਵਾਰ ਟਾਈਮ ਪੁੱਛਦਾ , ਆਖਿਰ ਉਹ ਸੁੱਤਾ ਪਿਆ ਆਦਮੀ ਨੀਂਦ ਤੋਂ ਉੱਠ ਕੇ ਉਸਦੇ ਥੱਪੜ ਮਾਰਦਿਆਂ ਆਖਦਾ , ਮੇਰਿਆ ਸਾਲਿਆ ‘ਇੱਕ’ ਵੱਜ ਗਿਆ ,ਤਾਂ ਸੰਤਾ ਆਖਦਾ , ‘ਸ਼ੁਕਰ ਆ,ਬਾਰਾਂ ਨਹੀਂ ਵੱਜੇ । ਇੱਕ ਮੁੰਡਾ ਆਪਣੀ ਗਰਲਫੈਂਡ ਨੂੰ ਆਖਦਾ ,ਬੱਸ ਤੇ ਲੜਕੀ ਇੱਕ ਹੀ ਤਰਾਂ ਦੇ ਹੁੰਦੇ ਨੇ,ਇੱਕ ਆਂਉਦੀ ਹੈ,ਦੂਜੀ ਚਲੀ ਜਾਂਦੀ ਹੈ,ਇੰਨੀ ਗੱਲ ਸੁਣਨ ਦੀ ਦੇਰ ਸੀ ,ਕੁੜੀ ਆਖਦੀ ਹੈ ,,ਮੁੰਡੇ ਤੇ ਰਿਕਸ਼ੇ ਵਾਲੇ ਵੀ ਇੱਕੋਂ ਤਰ੍ਹਾਂ ਦੇ ਹੁੰਦੇ ਨੇ, ਇੱਕ ਨੂੰ ਹਾਕ ਮਾਰੋ ,ਪੰਜ’ ਜਾਣੇ ਭੱਜੇ ਆਂਉਦਾ ਨੇ। ਇੱਕ ਮਰੀਜ ਡਾ. ਨੂੰ ਆਖਦਾ ,ਮੈਨੂੰ ਬੀਮਾਰੀ ਹੈ,ਰੋਟੀ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ,ਸੋਣ ਤੋਂ ਬਾਅਦ ਨੀਂਦ ਨਹੀਂ ਆਂਉਦੀ,ਕੋਈ ਕੰਮ ਕਰਾਂ ਤਾਂ ਥੱਕ ਜਾਨਾਂ, ਡਾ. ਆਖਦਾ, ਸਾਰੀ ਰਾਤ ਧੁੱਪੇ ਬੈਠਾ ਰਹੀਂ ,ਆਪੇ ਠੀਖ ਹੋ ਜਾਵੇਂਗਾ। ਸੰਤੇ ਨੂੰ ਉਹਦੀ ਗਰਲ ਫਰੈਂਡ ਰੁਮਾਂਟਿਕ ਮੂਡ ਵਿੱਚ ਆਖਦੀ ਹੈ,ਏਧਰ ਆ ਜਾਉ ਅੱਜ ਮੇਰੇ ਘਰੇ ਕੋਈ ਨਹੀਂ , ਸੰਤਾ ਆਖਦਾ ,ਤੂੰ ਮੇਰੇ ਘਰੇ ਆਜਾ, ਮੇਰੇ ਘਰੇ ਸਾਰੇ ਨੇ, ਨਾਲੇ ਤੇਰਾ ਜੀ ਲੱਗਜੂ । ਹਾ,ਹਾ,ਹਾ……

==

AKASHDEEPBHIKHI[ਸੋਧੋ]

ਆਉ ਮੇਰੇ ਪਿਆਰੇ ਦੋਸਤੋ ਥੋੜਾ ਹੱਸ ਲਈਏ ,ਐਵੇਂ ‘ਟੈਨਸ਼ਨ ਦੀ ਪੈਨਸ਼ਨ ਆਪਣੇ ਦਿਲ ,ਦਿਮਾਗ ਦੇ ਬੋਝਿਆਂ ਵਿੱਚ ਪਾਈ ਫਿਰਦੇ ਹਾਂ । ਕੁਝ ਚੁਟਕਲੇ ਮੇਰੇ ਮੋਲਿਕ ਹੁੰਦੇਂ ਨੇ ਤੇ ਬਾਕੀ ਜੋ ਆਸਿੳਂ ,ਪਾਸਿੳ ਸਣੀਦੇ ਨੇ ਉਹਨਾਂ ਨੂੰ ਆਪ ਅੱਗੇ ਪੇਸ਼ ਕਰ ਦੇਈਦਾ । ਦੋ ਪਲ ਕੋਈ ਹੱਸ ਲਵੇ ਮੈਨੂੰ ਲੱਗਦਾ ਜਿਵੇਂ ਉਹ ਮੈਨੂੰ ਕੋਈ ‘ਦੁਆ ਦੇ ਰਿਹਾ ਹੋਵੇ । । ਬੱਸ ਮੈਨੂੰ ਹੋਂਸਲਾ ਦਿੰਦੇ ਰਹਿਣਾ ਕੇ ਤਾਂ ਜੋ ਮੈਂ ਆਪ ਲਈ ,ਆਪਦੇ ਮੰਨੋਰੰਜਨ ਵਾਸਤੇ ਕੁਝ ਲਿਖਦਾ ਹੀ ਰਹਾਂ ,ਜਿੰਨੀ ਦੇਰ ਸਰੀਰ ਵਿੱਚ ਸਾਂਹ ਨੇ। ਆਪ ਦੇ ਹੁੰਗਾਰਿਆਂ ਦੀ ਆਸ ਰਹੇਗੀ । ਕਿਉਂਕਿ ਗੁਰਬਾਣੀ ਵੀ ਆਖਦੀ ਹੈ ।ਜੀਵੇ ਆਸਾ ਮਰੇ ਨਿਰਾਸਾ । ਤੁਹਾਡਾ ਆਪਣਾ ਅਕਾਸ਼ ਦੀਪ ਭੀਖੀ, ਪਰੀਤ। 9463374097, 9041270712 1 ਇੱਕ ਅਮਲੀ ਰਾਤ ਨੂੰ ਬਾਹਰ ਸੁੱਤਾ ਪਿਆ ਹੁੰਦਾਂ , ਪਰ ਇੱਕ ਮੱਛਰ ਉਸਨੂੰ ਸੋਣ ਨਹੀਂ ਦਿੰਦਾਂ ਤੇ ਬਾਰ ਬਾਰ ਸੁੱਤੇ ਪਏ ਦੇ ਦੰਦੀ ਵੱਢੀ ਜਾਂਦਾਂ । ਅਮਲੀ ਵਿਚਾਰਾ ਅੰਦਰ ਪੈ ਜਾਂਦਾਂ । ਇੰਨੇ ਨੂੰ ਕਮਰੇ ‘ਚ ਇੱਕ ਜੁਗਨੂੰ ਆ ਜਾਂਦਾਂ । ਅਮਲੀ ਆਖਦਾ ਦੇਖ ,ਮੇਰਿਆ ਸਾਲਿਆਂ ਦਾ ਪੈਣ ਨੀ ਦਿੰਦਾਂ ਹੁਣ ਮੈਨੂੰ ਭਾਲਣ ਵਾਸਤੇ ਬੈਟਰੀ ਚੁੱਕੀ ਫਿਰਦਾ । । ਇੱਕ ਵਾਰੀ ਸੰਤਾਂ ਆਪਣੇ ਘਰ ਵਾਲੀ ਦੇ ਦਫਤਰ ਵਿੱਚ ਜਾਂਦਾਂ , ਕੀ ਵੇਖਦਾ ਕੇ ਘਰ ਵਾਲੀ ਆਪਣੇ ਬੋਸ ਦੀ ਗੋਦੀ ਵਿੱਚ ਬੈਠੀ ਆ ,ਸੰਤਾਂ ਆਖਦਾ ਚੱਲ ਲਾਝੋ ਘਰੇ ਚੱਲੀਏ, ਐਸੇ ਦਫਤਰ ਵਿੱਚ ਕੰਮ ਕਰਨ ਦਾ ਕੀ ਫਾਇਦਾ ਜਿੱਥੇ ਸਟਾਫ ਮੈਬਰ ਨੂੰ ਕੁਰਸੀ ਵੀ ਨਹੀਂ ਦਿੱਤੀ ਜਾਂਦੀ। ਇੱਕ ਵਾਰੀ ਮਹਾਂਭਾਰਤ ਵਾਲੇ ਧ੍ਰਿਤਰਾਸ਼ਟਰ ਜਿਸ ਨੂੰ ਕੇ ਵਿਖਾਈ ਨਹੀਂ ਸੀ ਦਿੰਦਾਂ ਨੂੰ ਕੋਈ ਪੁੱਛਦਾ , ਕੀ ਇਹ ਗੱਲ ਸੱਚ ਹੈ ਕੇ ਤੇਰੇ ‘100’ ਪੁੱਤ ਸੀ, ਧ੍ਰਿਤਰਾਸ਼ਟਰ ਆਖਦਾ ਮੈਨੂੰ ਕੀ ਪੂਛ ਖਿੱਚੀ ਆ ,ਲੋਕ ਆਖਦੇ ਨੇ । ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਆਖਦਾ , ਭਾਗਵਾਨੇ ਰਾਜਾ ਦਸਰਥ ਦੇ ਤਿੰਨ ਰਾਣੀਆਂ ਸੀ ,ਇਹਦਾ ਮਤਲਬ ਮੈ ਵੀ ਤਿੰਨ ਵਿਆਹ ਹੋਰ ਕਰਾ ਸਕਦਾਂ । ਘਰ ਵਾਲੀ – ਬੱਸ ਇੰਨਾ ਕੁ ਯਾਦ ਰੱਖਿਉ , ਦਰੋਪਦੀ ਦੇ ਵੀ ਤਿੰਨ ਘਰ ਵਾਲੇ ਸੀ ।

PREETBHIKHI[ਸੋਧੋ]

ਆਉ ਮੇਰੇ ਪਿਆਰੇ ਦੋਸਤੋ ਥੋੜਾ ਹੱਸ ਲਈਏ ,ਐਵੇਂ ‘ਟੈਨਸ਼ਨ ਦੀ ਪੈਨਸ਼ਨ ਆਪਣੇ ਦਿਲ ,ਦਿਮਾਗ ਦੇ ਬੋਝਿਆਂ ਵਿੱਚ ਪਾਈ ਫਿਰਦੇ ਹਾਂ । ਕੁਝ ਚੁਟਕਲੇ ਮੇਰੇ ਮੋਲਿਕ ਹੁੰਦੇਂ ਨੇ ਤੇ ਬਾਕੀ ਜੋ ਆਸਿੳਂ ,ਪਾਸਿੳ ਸਣੀਦੇ ਨੇ ਉਹਨਾਂ ਨੂੰ ਆਪ ਅੱਗੇ ਪੇਸ਼ ਕਰ ਦੇਈਦਾ । ਦੋ ਪਲ ਕੋਈ ਹੱਸ ਲਵੇ ਮੈਨੂੰ ਲੱਗਦਾ ਜਿਵੇਂ ਉਹ ਮੈਨੂੰ ਕੋਈ ‘ਦੁਆ ਦੇ ਰਿਹਾ ਹੋਵੇ । । ਬੱਸ ਮੈਨੂੰ ਹੋਂਸਲਾ ਦਿੰਦੇ ਰਹਿਣਾ ਕੇ ਤਾਂ ਜੋ ਮੈਂ ਆਪ ਲਈ ,ਆਪਦੇ ਮੰਨੋਰੰਜਨ ਵਾਸਤੇ ਕੁਝ ਲਿਖਦਾ ਹੀ ਰਹਾਂ ,ਜਿੰਨੀ ਦੇਰ ਸਰੀਰ ਵਿੱਚ ਸਾਂਹ ਨੇ। ਆਪ ਦੇ ਹੁੰਗਾਰਿਆਂ ਦੀ ਆਸ ਰਹੇਗੀ । ਕਿਉਂਕਿ ਗੁਰਬਾਣੀ ਵੀ ਆਖਦੀ ਹੈ ।ਜੀਵੇ ਆਸਾ ਮਰੇ ਨਿਰਾਸਾ । ਤੁਹਾਡਾ ਆਪਣਾ ਅਕਾਸ਼ ਦੀਪ ਭੀਖੀ, ਪਰੀਤ। 9463374097, 9041270712 1 ਇੱਕ ਅਮਲੀ ਰਾਤ ਨੂੰ ਬਾਹਰ ਸੁੱਤਾ ਪਿਆ ਹੁੰਦਾਂ , ਪਰ ਇੱਕ ਮੱਛਰ ਉਸਨੂੰ ਸੋਣ ਨਹੀਂ ਦਿੰਦਾਂ ਤੇ ਬਾਰ ਬਾਰ ਸੁੱਤੇ ਪਏ ਦੇ ਦੰਦੀ ਵੱਢੀ ਜਾਂਦਾਂ । ਅਮਲੀ ਵਿਚਾਰਾ ਅੰਦਰ ਪੈ ਜਾਂਦਾਂ । ਇੰਨੇ ਨੂੰ ਕਮਰੇ ‘ਚ ਇੱਕ ਜੁਗਨੂੰ ਆ ਜਾਂਦਾਂ । ਅਮਲੀ ਆਖਦਾ ਦੇਖ ,ਮੇਰਿਆ ਸਾਲਿਆਂ ਦਾ ਪੈਣ ਨੀ ਦਿੰਦਾਂ ਹੁਣ ਮੈਨੂੰ ਭਾਲਣ ਵਾਸਤੇ ਬੈਟਰੀ ਚੁੱਕੀ ਫਿਰਦਾ । । ਇੱਕ ਵਾਰੀ ਸੰਤਾਂ ਆਪਣੇ ਘਰ ਵਾਲੀ ਦੇ ਦਫਤਰ ਵਿੱਚ ਜਾਂਦਾਂ , ਕੀ ਵੇਖਦਾ ਕੇ ਘਰ ਵਾਲੀ ਆਪਣੇ ਬੋਸ ਦੀ ਗੋਦੀ ਵਿੱਚ ਬੈਠੀ ਆ ,ਸੰਤਾਂ ਆਖਦਾ ਚੱਲ ਲਾਝੋ ਘਰੇ ਚੱਲੀਏ, ਐਸੇ ਦਫਤਰ ਵਿੱਚ ਕੰਮ ਕਰਨ ਦਾ ਕੀ ਫਾਇਦਾ ਜਿੱਥੇ ਸਟਾਫ ਮੈਬਰ ਨੂੰ ਕੁਰਸੀ ਵੀ ਨਹੀਂ ਦਿੱਤੀ ਜਾਂਦੀ। ਇੱਕ ਵਾਰੀ ਮਹਾਂਭਾਰਤ ਵਾਲੇ ਧ੍ਰਿਤਰਾਸ਼ਟਰ ਜਿਸ ਨੂੰ ਕੇ ਵਿਖਾਈ ਨਹੀਂ ਸੀ ਦਿੰਦਾਂ ਨੂੰ ਕੋਈ ਪੁੱਛਦਾ , ਕੀ ਇਹ ਗੱਲ ਸੱਚ ਹੈ ਕੇ ਤੇਰੇ ‘100’ ਪੁੱਤ ਸੀ, ਧ੍ਰਿਤਰਾਸ਼ਟਰ ਆਖਦਾ ਮੈਨੂੰ ਕੀ ਪੂਛ ਖਿੱਚੀ ਆ ,ਲੋਕ ਆਖਦੇ ਨੇ । ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਆਖਦਾ , ਭਾਗਵਾਨੇ ਰਾਜਾ ਦਸਰਥ ਦੇ ਤਿੰਨ ਰਾਣੀਆਂ ਸੀ ,ਇਹਦਾ ਮਤਲਬ ਮੈ ਵੀ ਤਿੰਨ ਵਿਆਹ ਹੋਰ ਕਰਾ ਸਕਦਾਂ । ਘਰ ਵਾਲੀ – ਬੱਸ ਇੰਨਾ ਕੁ ਯਾਦ ਰੱਖਿਉ , ਦਰੋਪਦੀ ਦੇ ਵੀ ਤਿੰਨ ਘਰ ਵਾਲੇ ਸੀ ।

AKASDEEPBHIKHI[ਸੋਧੋ]

‘ ਸ਼ਿਵ ਦੀ ਕਵਿਤਾ ਵਿੱਚ ਬਿਰਹਾ’																ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ ।ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ  ਦੇ  ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ,ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗਿਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’।  ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ ,ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ।																																	ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀੜਾ ਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਦਾਨ ਹੈ।ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁੜਤੀ ਲੈਕੇ ਜੰਮਿਆ ਸੀ ਇਸੇ ਲਈ ਤਾਂ ਸ਼ਾਇਦ  ਉਹ  ਆਖ ਰਿਹਾ ,				“ਅਸੀਂ ਸਭ ਬਿਰਹਾ ਘਰ ਜੰਮਦੇ 			ਬਿਰਹਾ ਆਏ ਹੰਢਾਣ								ਬਿਰਹਾ ਖਾਈਏ ,ਬਿਰਹਾ ਪਾਈਏ 		   		         ਬਿਰਹਾ ਆਏ ਹੰਢਾਣ	।																	ਸ਼ਿਵ ਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ।ਜਿਵੇਂ ਕਲਮ ਸ਼ਿਆਹੀ ਬਿਨਾਂ ਅਧੂਰੀ ਹੈ ,ਸ਼ਿਵ ਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ।ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ , ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ।ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪੜ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ,ਮੋਤ ,ਪੀੜਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ । ਸਮੁੱਚਾ ਕਾਵਿ ਸੰਗ੍ਰਹਿ ਪੜਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ  ਤਾਂ ਉਹ ਆਖ ਰਿਹਾ 	,												ਅਸਾਂ ਤਾਂ ਜੋਬਨ ਰੁੱਤੇ ਮਰਨਾ 			  		ਮੁੜ ਜਾਣਾ ਅਸੀਂ ਭਰੇ ਭਰਾਏ					ਹਿਜਰ ਤੇਰੇ ਦੀ ਕਰ ਪਰਿਕਰਮਾ                           ਅਸਾਂ ਤਾਂ ਜੋਬਨ ਰੁਤੇ ਮਰਨਾਂ	।																	ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ੳਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬੜੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ ਬਹੁੜਿਆ।												ਕਿੱਥੇ ਸਉਂ ਜਦ ਅੰਗ ਸੰਗ ਸਾਡੇ 					ਰੁੱਤ ਜੋਬਨ ਦੀ ਮੋਲੀ 							ਕਿੱਥੇ ਸਉਂ ਜਦ ਤਨ ਮਨ ਸਾਡੇ 							ਗਈ ਕਥੂਰੀ ਘੋਲੀ 																			ਕਿੱਥੇ ਸੳਂ ਜਦ ਧਰਮੀ ਬਾਬਲ 					ਸਾਡੇ ਕਾਜ ਰਚਾਏ	,									ਮੇਰੇ ਰਾਮ ਜੀਉ	।																			ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤੜਫ ,ਤੜਫ ਕੇ ਜਿਹੜੇ ਪਲ ਬੀਤਦੇ ਨੇ ,ਉਹਨਾਂ ਪਲਾਂ ਦਾ ‘ਨਾਮਕਰਨ ਬਿਰਹੋ’’ ਕੀਤਾ ਜਾ ਸਕਦਾ ਹੈ।		ਪੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕੇ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋੜੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁੜਿਆ 		ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ                       ਸਾਉਣ ਮਹੀਨੇ ਬੀਤੇ                       	ਕਿੱਥੇ ਸਉਂ ਜਦ ਮਹਿਕਾਂ ਦੇ ਅਸੀਂ					ਦੀਪ ਚਮੁਖੀਏ ਸੀਖੇ 							ਕਿੱਥੇ ਸਉਂ ਉਸ ਰੁੱਤੇ 							ਤੇ ਤੁਸੀਂ ਉਦੋ ਕਿਉਂ ਨਾਂ ਆਏ 						ਮੇਰੇ ਰਾਮ ਜੀਉ																				ਸ਼ਿਵ ,ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ  										 		ਵਸਲ ਦਾ ਸਵਾਦ ਤਾਂ 					   ਇੱਕ ਪਲ ਦੀ ਮੋਜ ਤੋਂ ਵੱਧ ਨਹੀਂ				ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ											ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ ,ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਵਿੱਚ ਬਿਰਹੋ ਦੀ ਰੜਕ ਪੈਂਦੀ ਹੈ।ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੋ ਮੱਕਿਅਆਂ ਦਾ ਹੱਜ ਹੈ												ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ			ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹੜਾ	।									 											ਅਕਾਸ਼ ਦੀਪ ‘ਭੀਖੀ’ ਪਰੀਤ									  9463374097,9041270712

AKASHDEEPBHIKHI[ਸੋਧੋ]

‘ ਸ਼ਿਵ ਦੀ ਕਵਿਤਾ ਵਿੱਚ ਬਿਰਹਾ’																ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ ।ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ  ਦੇ  ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ,ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗਿਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’।  ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ ,ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ।																																	ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀੜਾ ਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਦਾਨ ਹੈ।ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁੜਤੀ ਲੈਕੇ ਜੰਮਿਆ ਸੀ ਇਸੇ ਲਈ ਤਾਂ ਸ਼ਾਇਦ  ਉਹ  ਆਖ ਰਿਹਾ ,				“ਅਸੀਂ ਸਭ ਬਿਰਹਾ ਘਰ ਜੰਮਦੇ 			ਬਿਰਹਾ ਆਏ ਹੰਢਾਣ								ਬਿਰਹਾ ਖਾਈਏ ,ਬਿਰਹਾ ਪਾਈਏ 		   		         ਬਿਰਹਾ ਆਏ ਹੰਢਾਣ	।																	ਸ਼ਿਵ ਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ।ਜਿਵੇਂ ਕਲਮ ਸ਼ਿਆਹੀ ਬਿਨਾਂ ਅਧੂਰੀ ਹੈ ,ਸ਼ਿਵ ਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ।ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ , ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ।ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪੜ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ,ਮੋਤ ,ਪੀੜਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ । ਸਮੁੱਚਾ ਕਾਵਿ ਸੰਗ੍ਰਹਿ ਪੜਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ  ਤਾਂ ਉਹ ਆਖ ਰਿਹਾ 	,												ਅਸਾਂ ਤਾਂ ਜੋਬਨ ਰੁੱਤੇ ਮਰਨਾ 			  		ਮੁੜ ਜਾਣਾ ਅਸੀਂ ਭਰੇ ਭਰਾਏ					ਹਿਜਰ ਤੇਰੇ ਦੀ ਕਰ ਪਰਿਕਰਮਾ                           ਅਸਾਂ ਤਾਂ ਜੋਬਨ ਰੁਤੇ ਮਰਨਾਂ	।																	ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ੳਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬੜੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ।												ਕਿੱਥੇ ਸਉਂ ਜਦ ਅੰਗ ਸੰਗ ਸਾਡੇ 					ਰੁੱਤ ਜੋਬਨ ਦੀ ਮੋਲੀ 							ਕਿੱਥੇ ਸਉਂ ਜਦ ਤਨ ਮਨ ਸਾਡੇ 							ਗਈ ਕਥੂਰੀ ਘੋਲੀ 																			ਕਿੱਥੇ ਸੳਂ ਧਰਮੀ ਬਾਬਲ 					ਸਾਡੇ ਕਾਜ ਰਚਾਏ	,									ਮੇਰੇ ਰਾਮ ਜੀਉ	।																			ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤੜਫ ,ਤੜਫ ਕੇ ਜਿਹੜੇ ਪਲ ਬੀਤਦੇ ਨੇ ,ਉਹਨਾਂ ਪਲਾਂ ਦਾ ‘ਨਾਮਕਰਨ ਬਿਰਹੋ’’ ਕੀਤਾ ਜਾ ਸਕਦਾ ਹੈ।		ਪੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕੇ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋੜੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁੜਿਆ 		ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ                       ਸਾਉਣ ਮਹੀਨੇ ਬੀਤੇ                       	ਕਿੱਥੇ ਸਉਂ ਜਦ ਮਹਿਕਾਂ ਦੇ ਅਸੀਂ					ਦੀਪ ਚਮੁਖੀਏ ਸੀਖੇ 							ਕਿੱਥੇ ਸਉਂ ਉਸ ਰੁੱਤੇ 							ਤੇ ਤੁਸੀਂ ਉਦੋ ਕਿਉਂ ਨਾਂ ਆਏ 						ਮੇਰੇ ਰਾਮ ਜੀਉ																				ਸ਼ਿਵ ,ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ  										 		ਵਸਲ ਦਾ ਸਵਾਦ ਤਾਂ 					   ਇੱਕ ਪਲ ਦੀ ਮੋਜ ਤੋਂ ਵੱਧ ਨਹੀਂ				ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ											ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ ,ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਵਿੱਚ ਬਿਰਹੋ ਦੀ ਰੜਕ ਪੈਂਦੀ ਹੈ।ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੋ ਮੱਕਿਅਆਂ ਦਾ ਹੱਜ ਹੈ												ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ			ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹੜਾ	।									 											ਅਕਾਸ਼ ਦੀਪ ‘ਭੀਖੀ’ ਪਰੀਤ									  9463374097,9041270712

ਇਹ ਕਿਸੇ ਗੁਮਨਾਮ ਵਰਤੋਂਕਾਰ ਲਈ ਇਕ ਚਰਚਾ ਸਫ਼ਾ ਹੈ ਜਿਸ ਨੇ ਹਾਲੇ ਖਾਤਾ ਨਹੀਂ ਬਣਾਇਆ ਜਾਂ ਜਿਹੜਾ ਇਸਨੂੰ ਵਰਤਦਾ ਨਹੀਂ ਹੈ। ਇਸ ਲਈ ਸਾਨੂੰ ਉਹਨਾਂ ਦੀ ਪਛਾਣ ਕਰਨ ਲਈ ਸੰਖਿਆਤਮਕ IP ਪਤੇ ਦੀ ਵਰਤੋਂ ਕਰਨੀ ਪਵੇਗੀ। ਅਜਿਹਾ IP ਪਤਾ ਕਈ ਵਰਤੋਂਕਾਰ ਦੁਆਰਾ ਸਾਂਝਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਗੁਮਨਾਮ ਵਰਤੋਂਕਾਰ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਬੇਤੁਕਿਆਂ ਟਿੱਪਣੀਆਂ ਕੀਤੀਆਂ ਗਈਆਂ ਹਨ, ਤਾਂ ਹੋਰ ਅਗਿਆਤ ਵਰਤੋਂਕਾਰਾਂ ਨਾਲ ਭਵਿੱਖ ਵਿੱਚ ਉਲਝਣ ਤੋਂ ਬਚਣ ਲਈ ਕਿਰਪਾ ਕਰਕੇ ਇੱਕ ਖਾਤਾ ਬਣਾਓ ਜਾਂ ਦਾਖਲ ਹੋਵੋ