ਵਰਤੋਂਕਾਰ ਗੱਲ-ਬਾਤ:Gurpreetsaini

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਪ੍ਰੀਤ ਸੈਨੀ ਜੀ,

ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਆਪ ਜੀ ਦਾ ਸਵਾਗਤ ਹੈ ਕਿ ਕੋਈ ਪੰਜਾਬੀ ਵਿਕੀਪੀਡੀਆ ਵਿਚ ਕੁਝ ਅਖਰ ਲਿਖ ਕੇ ਪਾਣ ਵਾਲਾ ਸਾਥੀ ਤਾਂ ਮਿਲਿਆ। ਆਪ ਜੀ ਵਖ ਵਖ ਸੰਬੰਧਾਂ ਦੇ ਜੋ ਸਿਰਲੇਖ ਇਸ ਪੰਜਾਬੀ ਵਿਕੀਪੀਡੀਆ ਵਿਚ ਪਾ ਰਹੇ ਹੋ ਇਸ ਤੌਂ ਕੀ ਪ੍ਰਾਪਤ ਕਰਣਾ ਚਾਹੁੰਦੇ ਹੌ।ਕੀ ਤੁਸੀਂ ਆਪਣਾ ਮੰਤਵ ਸਪਸ਼ਟ ਕਰੋਗੇ। ਤੁਸੀਂ ਆਪਣਾ ਜਵਾਬ ਮੇਰੇ ਚਰਚਾ ਸਫ਼ੇ ਤੇ ਦੇ ਸਕਦੇ ਹੋ।--203.197.200.33 ੧੧:੦੯, ੫ ਦਸੰਬਰ ੨੦੦੭ (UTC)--Guglani ੧੧:੧੧, ੫ ਦਸੰਬਰ ੨੦੦੭ (UTC)