ਵਸਿਲੀ ਜ਼ਾਇਤਸੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਸਿਲੀ ਗਰਿਗੋਰੀਵਿਚ ਜ਼ਾਇਤਸੇਵ
ਛੋਟਾ ਨਾਮ ਵਸਿਆ
ਜਨਮ 23 ਮਾਰਚ 1915(1915-03-23)
ਯੇਲੇਨਨਸਕੋਏ, ਰੂਸੀ ਸਲਤਨਤ
ਮੌਤ 15 ਦਸੰਬਰ 1991(1991-12-15) (ਉਮਰ 76)
ਕੀਵ, ਯੂਕਰੇਨ, ਸੋਵੀਅਤ ਯੂਨੀਅਨ
ਸੇਵਾ ਦੇ ਸਾਲ ੧੯੩੭–੧੯੪੫
ਰੈਂਕ ਕੈਪਟਨ
ਜੰਗਾਂ/ਲੜਾਈਆਂ ਪੂਰਬੀ ਮੋਰਚਾ (ਦੂਜੀ ਸੰਸਾਰ ਜੰਗ)

ਕੈਪਟਨ ਵਸਿਲੀ ਜ਼ਾਇਤਸੇਵ (ਜਾਂ ਵਸੀਲੀ ਜ਼ਾਇਤਸੇਵ) ਦੂਜੀ ਸੰਸਾਰ ਜੰਗ ਦੇ ਸਮੇਂ ਸੋਵੀਅਤ ਯੂਨੀਅਨ ਦਾ ਇੱਕ ਨਿਸ਼ਾਨਚੀ ਸੀ।

ਉਹ ਖ਼ਾਸ ਕਰ ਸਟੈਲਿੰਗਰਾਡ ਦੀ ਲੜਾਈ ਵਿੱਚ ੧੦ ਨਵੰਬਰ ਤੋਂ ੧੭ ਦਸੰਬਰ ੧੯੪੨ ਦੇ ਵਿਚਕਾਰ ਦੀ ਆਪਣੀ ਸਰਗਰਮੀ ਲਈ ਜਾਣੇ ਜਾਂਦੇ ਹਨ। ਇਸ ਪੰਜ ਹਫ਼ਤੇ ਦੇ ਸਮੇਂ ਵਿੱਚ ਉਹਨਾਂ ਨੇ ਐਕਸਿਸ ਅਤੇ ਹੋਰ ਫ਼ੌਜਾਂ ਦੇ ੨੨੫ ਸਿਪਾਹੀ ਅਤੇ ਅਫ਼ਸਰ ਮਾਰੇ, ਜਿਨ੍ਹਾਂ ਵਿੱਚ ੧੧ ਦੁਸ਼ਮਣ ਨਿਸ਼ਾਨਚੀ ਸ਼ਾਮਲ ਸਨ। ਉਦੋਂ ਉਹਨਾਂ ਦਾ ਫ਼ੌਜੀ ਰੈਂਕ ਜੂਨੀਅਰ ਲੈਫ਼ਟੀਨੈਂਟ ਸੀ।

ਇਹ ਵੀ ਵੇਖੋ[ਸੋਧੋ]