ਵਾਈਟ ਹਾਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਵਾਈਟ ਹਾਊਸ
WhiteHouseSouthFacade.JPG
The South Portico of the White House in May 2006.
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀ Neoclassical, Palladian
ਸਥਿਤੀ 1600 Pennsylvania Avenue
NW Washington, D.C. 20500 U.S.
ਕੋਆਰਡੀਨੇਟ 38°53′52″N 77°02′11″W / 38.8977°N 77.0365°W / 38.8977; -77.0365
Current tenants ਬਰਾਕ ਓਬਾਮਾ, ਅਮਰੀਕਾ ਦਾ ਰਾਸ਼ਟਰਪਤੀ ਅਤੇ ਫਰਸਟ ਫੈਮਿਲੀ
ਨਿਰਮਾਣ ਆਰੰਭ ਅਕਤੂਬਰ 13, 1792 (1792-10-13)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟ ਜੇਮਜ਼ ਹੋਬਨ

ਵਾਈਟ ਹਾਊਸ ਸੰਯੁਕਤ ਰਾਜ ਦੇ ਰਾਸ਼ਟਰਪਤੀ ਦਾ ਸਰਕਾਰੀ ਘਰ ਹੈ ਅਤੇ ਕੰਮ ਕਰਨ ਦੀ ਮੁੱਖ ਜਗ੍ਹਾ ਹੈ। 1800 ਵਿੱਚ ਜਾਨ ਐਡਮਜ਼ ਤੋਂ ਲੈ ਕੇ ਇਹ ਹਰ ਅਮਰੀਕੀ ਰਾਸ਼ਟਰਪਤੀ ਦਾ ਨਿਵਾਸ ਸਥਾਨ ਰਿਹਾ ਹੈ।