ਵਿਅੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਿਅੰਗ ਸਾਹਿਤ, ਚਿੱਤਰਕਲਾ ਅਤੇ ਅਦਾਇਗੀ-ਕਲਾ ਦੀ ਇੱਕ ਵਿਧਾ ਹੁੰਦੀ ਹੈ, ਜਿਸ ਵਿੱਚ ਕਿਸੇ ਵਿਅਕਤੀ, ਸਮਾਜ, ਸੰਸਥਾ ਜਾਂ ਰਾਸ਼ਟਰ ਦੀਆਂ ਕਮੀਆਂ ਜਾਂ ਬੁਰਾਈਆਂ ਦੀ ਨਿੰਦਿਆ ਛੁਪੀ ਹੋਵੇ । ਇਸਦਾ ਮਨੋਰਥ ਅਕਸਰ ਸ਼ਰਮਿੰਦਗੀ ਦੀ ਭਾਵਨਾ ਦੇ ਜਰੀਏ ਬੁਰਾਈਆਂ ਦੇ ਪ੍ਰਤੀ ਜਾਗਰੂਕਤਾ ਲਿਆਉਣਾ ਹੁੰਦਾ ਹੈ ਤਾਂ ਕਿ ਉਨ੍ਹਾਂ ਵਿੱਚ ਸੁਧਾਰ ਹੋ ਸਕੇ। ਵਿਅੰਗ ਨੂੰ ਅੰਗਰੇਜ਼ੀ ਵਿੱਚ ਸੈਟਾਇਅਰ ਕਿਹਾ ਜਾਂਦਾ ਹੈ।