ਵਿਕਾਸਸ਼ੀਲ ਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
     ਆਈ.ਐੱਮ.ਐੱਫ਼. ਮੁਤਾਬਕ ਵਿਕਾਸਸ਼ੀਲ ਅਰਥਚਾਰੇ      ਆਈ.ਐੱਮ.ਐੱਫ਼. ਦੇ ਕਾਰਜ-ਖੇਤਰ ਤੋਂ ਬਾਹਰਲੇ ਵਿਕਾਸਸ਼ੀਲ ਅਰਥਚਾਰੇ     ਵਿਕਸਿਤ ਅਰਥਚਾਰਾ ਵੱਲ ਤਰੱਕੀ ਹੋਈ

ਵਿਕਾਸਸ਼ੀਲ ਦੇਸ਼, ਜਾਂ ਘੱਟ-ਵਿਕਸਿਤ ਦੇਸ਼ ਦੇਸ਼, ਅਜਿਹਾ ਦੇਸ਼ ਹੁੰਦਾ ਹੈ ਜੀਹਦਾ ਬਾਕੀ ਮੁਲਕਾਂ ਮੁਕਾਬਲੇ ਰਹਿਣ-ਸਹਿਣ ਦਾ ਮਿਆਰ,ਸਨਅਤੀ ਅਧਾਰ ਅਤੇ ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ.) ਘੱਟ ਹੁੰਦਾ ਹੈ।[੧] ਕਿਹੜਾ ਦੇਸ਼ ਵਿਕਾਸਸ਼ੀਲ ਹੈ ਅਤੇ ਕਿਹੜਾ ਵਿਕਸਿਤ ਜਾਂ ਕਿਹੜੇ ਦੇਸ਼ ਇਹਨਾਂ ਦੋ ਸ਼੍ਰੇਣੀਆਂ ਵਿੱਚ ਆਉਂਦੇ ਹਨ, ਦੱਸਣ ਵਾਸਤੇ ਕੋਈ ਵਿਆਪਕ ਸਰਬ-ਸੰਮਤੀ ਵਾਲ਼ਾ ਮਾਪ ਨਹੀਂ ਹੈ[੨] ਪਰ ਬਹੁਤਾ ਕਰਕੇ ਮੁਲਕ ਦੀ ਕੁੱਲ ਘਰੇਲੂ ਉਪਜ ਨੂੰ ਦੂਜੇ ਮੁਲਕਾਂ ਦੇ ਮੁਕਾਬਲੇ ਵਿੱਚ ਵੇਖਿਆ ਜਾਂਦਾ ਹੈ।

ਹਵਾਲੇ[ਸੋਧੋ]

  1. Sullivan, Arthur (2003). Economics: Principles in Action. Upper Saddle River, New Jersey 07458: Pearson Prentice Hall, 471. ISBN 0-13-063085-3. 
  2. "Composition of macro geographical (continental) region". http://unstats.un.org/unsd/methods/m49/m49regin.htm#ftnc.