ਵਿਕੀਪੀਡੀਆ:ਆਤਮ ਸਨਮਾਨ ਮਹੀਨਾ ਜੂਨ 2016 ਐਡਿਟਾਥਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਆਤਮ ਸਨਮਾਨ ਐਡਿਟਾਥਾਨ


ਜੂਨ ਦਾ ਮਹੀਨਾ ਦੁਨੀਆਂ ਭਰ ਦੇ ਸਮਲਿੰਗੀ, ਦੋ-ਲਿੰਗੀ ਅਤੇ ਅੰਤਰਲਿੰਗੀ ਵਿਅਕਤੀਆਂ ਦੇ ਸਾਂਝੇ ਹੱਕਾਂ ਲਈ ਮਨਾਇਆ ਜਾਂਦਾ ਹੈ ਅਤੇ 3 ਜੂਨ ਨੂੰ ਪੰਜਾਬੀ ਵਿਕੀਪੀਡੀਆ ਦਾ ਜਨਮ ਦਿਹਾੜਾ ਹੁੰਦਾ ਹੈ। ਇਸ ਮੌਕੇ ਉੱਤੇ ਜੂਨ ਦੇ ਮਹੀਨੇ ਨੂੰ ਆਤਮ ਸਨਮਾਨ ਮਹੀਨੇ (Pride Month) ਵਜੋਂ ਮਨਾਉਣ ਲਈ ਇੱਕ ਐਡਿਟਾਥਾਨ ਕੀਤਾ ਜਾ ਰਿਹਾ ਹੈ।

ਕੁਝ ਹਦਾਇਤਾਂ

  • ਹਰ ਸੁਧਾਰੇ ਜਾਂ ਨਵੇਂ ਬਣਾਏ ਲੇਖ ਦੀ ਸੋਧ-ਸਾਰ ਵਿੱਚ #pridemonth16 ਲਿਖਿਆ ਜਾਵੇ।
  • ਹਰ ਸੁਧਾਰੇ ਜਾਂ ਨਵੇ ਬਣਾਏ ਲੇਖ ਵਿੱਚ ਸ਼੍ਰੇਣੀ:ਆਤਮ ਸਨਮਾਨ ਮਹੀਨਾ ਜੂਨ 2016 ਪਾਈ ਜਾਵੇ।
  • ਲੇਖਾਂ ਵਿੱਚ ਨਿਰਪੱਖ ਨਜ਼ਰੀਆ ਹੋਣਾ ਚਾਹੀਦਾ ਹੈ।

ਲੇਖਾਂ ਦੀ ਸੂਚੀ

ਖੇਤਰ ਅਤੇ ਸਭਿਆਚਾਰ

ਈਵੈਂਟ

ਅਦਾਰੇ

ਸ਼ਾਮਲ ਵਰਤੋਂਕਾਰ[ਸੋਧੋ]

  1. Satdeep Gill (ਗੱਲ-ਬਾਤ) 18:10, 31 ਮਈ 2016 (UTC)[ਜਵਾਬ]
  2. Parveer Grewal (ਗੱਲ-ਬਾਤ) 18:55, 31 ਮਈ 2016 (UTC)[ਜਵਾਬ]
  3. Gurbakhshish chand (ਗੱਲ-ਬਾਤ) 01:22, 1 ਜੂਨ 2016 (UTC)[ਜਵਾਬ]
  4. Stalinjeet (ਗੱਲ-ਬਾਤ) 07:05, 1 ਜੂਨ 2016 (UTC)[ਜਵਾਬ]
  5. Baljeet Bilaspur (ਗੱਲ-ਬਾਤ) 09:21, 1 ਜੂਨ 2016 (UTC)[ਜਵਾਬ]
  6. Gaurav Jhammat (ਗੱਲ-ਬਾਤ) 10:21, 2 ਜੂਨ 2016 (UTC)[ਜਵਾਬ]
  7. Satnam S Virdi (ਗੱਲ-ਬਾਤ) 10:32, 2 ਜੂਨ 2016 (UTC)[ਜਵਾਬ]
  8. Dr. Manavpreet Kaur (ਗੱਲ-ਬਾਤ) 07:34, 3 ਜੂਨ 2016 (UTC)[ਜਵਾਬ]
  9. Harvinder Chandigarh (ਗੱਲ-ਬਾਤ) 05:26, 4 ਜੂਨ 2016 (UTC)[ਜਵਾਬ]
  10. Tow (ਗੱਲ-ਬਾਤ) 23:44, 11 ਜੂਨ 2016 (UTC)[ਜਵਾਬ]
  11. Nitesh Gill (ਗੱਲ-ਬਾਤ) 10:52, 12 ਜੂਨ 2016 (UTC)[ਜਵਾਬ]
  12. Sony dandiwal (ਗੱਲ-ਬਾਤ) 01:27, 19 ਜੂਨ 2016 (UTC)[ਜਵਾਬ]

ਯੋਗਦਾਨ[ਸੋਧੋ]

  1. ਪਰਾਈਡ ਹਫ਼ਤਾ (ਟੋਰਾਂਟੋ) - ਨਵਾਂ ਲੇਖ

ਬਲਜੀਤ ਬਿਲਾਸਪੁਰ[ਸੋਧੋ]

  1. ਕਬੀਰ ਪੰਥ - ਨਵਾਂ ਲੇਖ