ਵਿਕੀਪੀਡੀਆ:ਵਿਕੀਪ੍ਰਾਜੈਕਟ ਭਾਰਤੀ ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਵਿਕੀਪ੍ਰਾਜੈਕਟ ਭਾਰਤ ਦੇ ਪਿੰਡਾ ਬਾਰੇ ਸਫੇ ਤਿਆਰ ਕਿੱਤੇ ਜਾਣ ਲਈ ਮਦਦ ਸਮੱਗਰੀ ਜਮਾਂ ਕਰਣ ਲਈ ਹੈ।

ਲੋੜੀਦੇ ਲਿੰਕ[ਸੋਧੋ]

ਤਰੀਕਾ[ਸੋਧੋ]

  • ਪਗ਼ 1:ਬਲਾਕ ਦੇ ਅਨੁਸਾਰ ਪਿੰਡਾਂ ਬਾਰੇ ਜਾਣਕਾਰੀ ਜਿਵੇਂ ਖੇਤਰਫਲ, ਜੰਨਸੰਖਿਆਂ ਆਦਿ ਜਮਾਂ ਕਰੋ। ਇਹ ਜਾਣਕਾਰੀ PDF ਫਾਈਲਾਂ ਵਿੱਚ ਹੈ।

  • ਪਗ਼ 2:ਇਹ ਜਾਣਕਾਰੀ ਇੱਕ excel ਫਾਈਲ ਜਾਂ ਗੂਗਲ spreadsheet ਵਿੱਚ ਭਰੋ। ਕੰਮ ਆਸਾਨੀ ਨਾਲ ਕਰਨ ਲਈ Acrobot pro ਦੀ ਜਾਂ ਕਈ ਵੈਬਸਾਈਟ ਦੀ ਮਦਦ ਨਾਲ, PDF ਫਾਈਲ ਨੂੰ excel ਫਾਈਲ ਵਿੱਚ ਬਦਲ ਸਕਦੇ ਹੋਂ ਅਤੇ ਡਾਟਾ ਸਿੱਧਾ ਨਕਲ ਕਰ ਸਕਦੇ ਹੋਂ। ਪਿੰਡਾਂ ਦੇ ਨਾਮ ਪੰਜਾਬੀ ਵਿੱਚ ਅਨੁਵਾਦ ਕਰੋ।

  • ਆਹ ਸਾਈਟ ਤੇ ਕੁਝ ਕੁ ਬਲਾਕ ਦੇ ਨਾਮ ਪੰਜਾਬੀ ਵਿੱਚ ਮਿਲ ਸਕਦੇ ਹਨ। [1]. ਬਲਾਕ ਬਦਲਣ ਲਈ ਲਿੰਕ ਵਿੱਚ ਸੰਖਿਆ 300 ਅੱਗੇ ਪਿੱਛੇ ਕਰੋ
  • ਗੂਗਲ ਮੈਪ ਤੋਂ ਪਿੰਡਾ ਦੇ geo coordinates ਇੱਕਠੇ ਕਰੋ।