ਵਿਗਿਆਨ ਦਾ ਦਰਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਿਗਿਆਨ ਦਾ ਦਰਸ਼ਨ ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਾਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।