ਵਿਨਸੰਟ ਵੈਨ ਗਾਗ ਦੀ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Graves of Vincent van Gogh and his brother Theo

20ਵੀਂ ਸ਼ਤਾਬਦੀ ਦੀ ਆਧੁਨਿਕ ਕਲਾ ਉੱਤੇ ਅਮਿੱਟ ਛਾਪ ਛੱਡਣ ਵਾਲੇ ਨੀਦਰਲੈਂਡ ਦੇ ਅਤਿਅੰਤ ਪ੍ਰਤਿਭਾਸ਼ੀਲ ਅਤੇ ਉੱਤਰ-ਪ੍ਰਭਾਵਵਾਦੀ ਚਿੱਤਰਕਾਰ ਵਿੰਸੇਂਟ ਵੈਨ ਗਾਗ ਦੀ ਮੌਤ 29 ਜੁਲਾਈ 1890 ਨੂੰ ਉੱਤਰੀ ਫ੍ਰਾਂਸ ਦੇ ਔਵਰਜ-ਸੁਰ-ਓਇਸੇ ਪਿੰਡ ਵਿੱਚ ਉਸਦੇ ਔਵੇਰਜ ਰੇਵਾਉਕਸ ਭਵਨ ਵਿੱਚ ਉਸਦੇ ਕਮਰੇ ਵਿੱਚ ਹੋਈ ਸੀ। ਦੋ ਦਿਨ ਪਹਿਲਾਂ ਭਵਨ ਦੇ ਐਨ ਨੇੜੇ ਤੋਂ ਉਸਨੂੰ ਗੋਲੀ ਬੱਜੀ ਸੀ। ਆਮ ਖਬਰ ਇਹ ਫੈਲ ਗਈ ਕਿ ਉਸਨੇ ਆਪਣੇ ਜੀਵਨ ਦਾ ਅੰਤ ਕਰਨ ਲਈ ਆਪਣੀ ਹਿੱਕ ਵਿੱਚ ਗੋਲੀ ਮਾਰ ਲਈ ਸੀ।[੧]

ਹਵਾਲੇ[ਸੋਧੋ]

  1. Adeline Ravoux, "Letter to n/a, written 1956 in Auvers-sur-Oise". Translated and edited by Robert Harrison. Retrieved 24 July 2011.