ਵੀਨਸ ਦਾ ਸੌਦਾਗਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੀਨਸ ਦਾ ਸੌਦਾਗਰ
ਮਰਚੈਂਪਟ ਆਫ ਵੇਨਿਸ ਦੇ ਪਹਿਲੇ ਕੁਆਰਟੋ ਦਾ ਟਾਈਟਲ ਸਫ਼ਾ (1600))
ਮਰਚੈਂਪਟ ਆਫ਼ ਵੇਨਿਸ ਦੇ ਪਹਿਲੇ ਕੁਆਰਟੋ ਦਾ ਟਾਈਟਲ ਸਫ਼ਾ (1600)

ਵੀਨਸ ਦਾ ਸੌਦਾਗਰ (ਮੂਲ ਅੰਗਰੇਜ਼ੀ:The Merchant of Venice ਦ ਮਰਚੈਂਪਟ ਆਫ਼ ਵੇਨਿਸ) ਵਿਲੀਅਮ ਸ਼ੇਕਸਪੀਅਰ ਦਾ 1596 ਅਤੇ 1598 ਦੇ ਵਿਚਕਾਰ ਲਿਖਿਆ ਮੰਨਿਆ ਜਾਂਦਾ ਨਾਟਕ ਹੈ।

ਪਾਤਰ[ਸੋਧੋ]

  • ਐਂਟੋਨੀਓ – ਵੇਨਿਸ ਦਾ ਇੱਕ ਵਪਾਰੀ
  • ਬੈਸੈਨੀਓ – ਐਂਟੋਨੀਓ ਦਾ ਮਿੱਤਰ ਅਤੇ ਪੋਰਸ਼ੀਆ ਦਾ ਪ੍ਰੇਮੀ
  • ਗਰੇਸ਼ੀਆਨੋ, ਸੈਲੈਨੀਓ, ਸੈਲੈਰੀਓ – ਐਂਟੋਨੀਓ ਅਤੇ ਬੈਸੈਨੀਓ ਦੇ ਮਿੱਤਰ
  • ਲੌਰੇਂਜੋ – ਐਂਟੋਨੀਓ ਅਤੇ ਬੈਸੈਨੀਓ ਦਾ ਮਿੱਤਰ, ਸ਼ਾਈਲਾਕ ਦੀ ਪੁਤਰੀ ਜੈਸਿਕਾ ਦਾ ਪ੍ਰੇਮੀ
  • 'ਪੋਰਸ਼ੀਆ – ਇੱਕ ਧਨੀ ਕੰਨਿਆ, ਉੱਤਰ-ਅਧਿਕਾਰੀ
  • ਨੈਰਿਸਾ – ਪੋਰਸ਼ੀਆ ਦੀ ਅੰਤਰੰਗ ਸੇਵਿਕਾ - ਗਰੇਸ਼ੀਆਨੋ ਦੀ ਪ੍ਰੇਮਿਕਾ
  • ਬਾਲਥਾਜਰ – ਪੋਰਸ਼ੀਆ ਦੀ ਸੇਵਿਕਾ
  • ਸਟੀਫ਼ੈਨੋ – ਪੋਰਸ਼ੀਆ ਦੀ ਸੇਵਿਕਾ
  • ਸ਼ਾਈਲਾਕ –ਇੱਕ ਧਨਵਾਨ ਯਹੂਦੀ, ਸੂਦਖੋਰ, ਜੈਸਿਕਾ ਦਾ ਪਿਤਾ
  • ਜੈਸਿਕਾ – ਸ਼ਾਈਲਾਕ ਦੀ ਪੁਤਰੀ, ਲੌਰੇਂਜੋ ਦੀ ਪ੍ਰੇਮਿਕਾ
  • ਟਿਊਬਾਲ – ਇੱਕ ਯਹੂਦੀ; ਸ਼ਾਈਲਾਕ ਦਾ ਦੋਸਤ
  • ਲਾਂਸਲੌਟ ਗੋਬੋ – ਸ਼ਾਈਲਾਕ ਦਾ ਨੌਕਰ
  • ਬੁੱਢਾ ਗੋਬੋ –ਲਾਂਸਲੌਟਦਾ ਪਿਤਾ
  • Leonardo – ਬੈਸੈਨੀਓ ਦਾ ਨੌਕਰ
  • ਵੇਨਿਸ ਦਾ ਡਿਊਕ – ਵੇਨਿਸ ਦਾ ਹਾਕਮ ਜਿਸ ਕੋਲ ਸ਼ਰਤ ਵਾਲਾ ਮੁਕੱਦਮਾ ਹੈ
  • ਮੋਰੱਕੋ ਦਾ ਰਾਜਕੁਮਾਰ – ਪੋਰਸ਼ੀਆ ਦਾ ਪ੍ਰੇਮੀ
  • ਅਰਾਗੋਨ ਦਾ ਰਾਜਕੁਮਾਰ – ਪੋਰਸ਼ੀਆ ਦਾ ਪ੍ਰੇਮੀ
  • ਹੋਰ ਅਫਸਰ, ਨੌਕਰ ਅਤੇ ਕਰਮਚਾਰੀ