ਵੁਦਰਿੰਗ ਹਾਈਟਸ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਵੁਦਰਿੰਗ ਹਾਈਟਸ ਐਮਿਲੀ ਬਰੌਂਟੀ ਦਾ ਅਕਤੂਬਰ 1845 ਅਤੇ ਜੂਨ 1846 ਵਿਚਕਾਰ ਲਿਖਿਆ [੧] ਅਤੇ ਅਗਲੇ ਸਾਲ ਜੁਲਾਈ ਵਿੱਚ ਗੁਪਤ ਨਾਮ ਐਲਿਸ ਬੈੱਲ ਹੇਠ ਪ੍ਰਕਾਸ਼ਿਤ ਨਾਵਲ ਹੈ। ਇਹ ਉਹਦੀ ਭੈਣ ਸ਼ਰਲਿਟ ਬਰੌਂਟੀ ਦੇ ਨਾਵਲ ਜੇਨ ਆਇਰ ਦੀ ਸਫਲਤਾ ਤੋਂ ਬਾਅਦ ਛਪਿਆ ਸੀ। ਮਰਣਉਪਰੰਤ ਦੂਸਰਾ ਅਡੀਸ਼ਨ ਸ਼ਰਲਿਟ ਦੁਆਰਾ 1850 ਵਿੱਚ ਸੰਪਾਦਿਤ ਕੀਤਾ ਗਿਆ ਸੀ। [੨]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |