ਵੇਕਫ਼ੀਲਡ ਦਾ ਪਾਦਰੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਵੇਕਫ਼ੀਲਡ ਦਾ ਪਾਦਰੀ (ਅੰਗਰੇਜ਼ੀ: ‘ਦ ਵਿਕਾਰ ਆਫ ਵੇਕਫੀਲਡ’) ਅੰਗਰੇਜ਼ੀ ਲੇਖਕ ਓਲੀਵਰ ਗੋਲਡਸਮਿਥ (1730-74)[੧] ਦੁਆਰਾ ਲਿਖਿਆ ਇਕ ਨਾਵਲ ਹੈ। ਇਹ 1761 ਅਤੇ 1762 ਵਿੱਚ ਲਿਖਿਆ ਗਿਆ ਸੀ ਅਤੇ 1766 ਵਿੱਚ ਛਪਿਆ ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |