ਵੇਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵੇਗ ;ਕਿਸੇ ਨਿਸ਼ਚਿਤ ਦਿਸ਼ਾ ਵਿੱਚ ਤਹਿ ਕੀਤੀ ਦੂਰੀ ਨੂੰ ਵੇਗ ਕਹਿੰਦੇ ਹਨ। ਵੇਗ ਵਸਤੂ ਦੀ ਚਾਲ, ਗਤੀ ਦੀ ਦਿਸ਼ਾ ਜਾਂ ਦੋਨੋ ਬਦਲਣ ਨਾਲ ਬਦਕ ਜਾਂਦਾ ਹੈ। ਵੇਗ ਦੀ ਇਕਾਈ m/s ਜਾਂ m.s-1 ਹੁੰਦੀ ਹੈ।

ਜੇਕਰ ਕਿਸੇ ਵਸਤੂ ਦਾ ਵੇਗ ਇੱਕ ਸਮਾਨ ਦਰ ਦੇ ਨਾਲ ਬਦਲਦਾ ਹੈ, ਉਦੋਂ ਔਸਤ ਵੇਗ ਦਿੱਤੇ ਗਏ ਮੁਢਲੇ ਵੇਗ ਅਤੇ ਅੰਤਿਮ ਵੇਗ ਦਾ ਔਸਤ ਹੁੰਦਾ ਹੈ।

ਔਸਤ ਵੇਗ={ਮੁਢਲਾ ਵੇਗ+ਅੰਤਿਮ ਵੇਗ}/2
\mathbf{v_{av}} = \frac {u-v}{t}
\mathbf{v_{av}}ਔਸਤ ਵੇਗ
u ਮੁਢਲਾ ਵੇਗ
v ਅੰਤਿਮ ਵੇਗ
t ਸਮਾਂ

ਹਵਾਲੇ[ਸੋਧੋ]