ਵੈਕਿਊਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Plant cell structure

ਵੈਕਿਊਲ ਇਕ ਝਿੱਲੀ ਵਿੱਚ ਲਿਪਟਿਆ ਕੋਸ਼ਾਣੂ ਦਾ ਅੰਗ ਹੁੰਦਾ ਹੈ। ਇਹ ਇਕ ਕਿਸਮ ਦੀ ਥੈਲੀ ਹੁੰਦੀ ਹੈ ਜਿਸ ਵਿੱਚ ਪਾਣੀ ਹੁੰਦਾ ਹੈ। ਇਸ ਪਾਣੀ ਵਿੱਚ ਆਰਗੈਨਿਕ ਤੇ ਗ਼ੈਰ ਆਰਗੈਨਿਕ ਅਣੂ ਮਿਲੇ ਹੁੰਦੇ ਹਨ। ਇਸ ਪਾਣੀ ਵਿੱਚ ਐਨਜਾਈਮ ਵੀ ਘੁਲੇ ਹੁੰਦੇ ਹਨ।