ਵੋਨ ਅਹੰਸਕਾ ਮਾਗਾਸੀਨੈਟ

ਗੁਣਕ: 63°49′33″N 20°15′12″E / 63.82583°N 20.25333°E / 63.82583; 20.25333
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੋਨ ਅਹੰਸਕਾ ਮਾਗਾਸੀਨੈਟ
ਜੁਲਾਈ 2011 ਵਿੱਚ ਵੋਨ ਅਹੰਸਕਾ ਮਾਗਾਸੀਨੈਟ
Map
ਆਮ ਜਾਣਕਾਰੀ
ਕਿਸਮਮਾਲਖਾਨਾ
ਪਤਾਸਤੋਰਗਾਤਾਂ 32
ਕਸਬਾ ਜਾਂ ਸ਼ਹਿਰਊਮਿਓ
ਦੇਸ਼ਸਵੀਡਨ
ਗੁਣਕ63°49′33″N 20°15′12″E / 63.82583°N 20.25333°E / 63.82583; 20.25333
ਮੁਕੰਮਲ1888
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਲੁਡਵਿਗ ਔਗਸਟ ਵੋਨ ਹੇਡਨਬਰਗ

ਵੋਨ ਅਹੰਸਕਾ ਮਾਗਾਸੀਨੈਟ ਊਮਿਓ, ਸਵੀਡਨ ਵਿੱਚ ਸਥਿਤ ਇੱਕ ਬੰਦਰਗਾਹ ਦਾ ਮਾਲਖਾਨਾ ਹੈ। ਮੂਲ ਰੂਪ ਵਿੱਚ ਇਹ ਇੱਕ ਲਕੜ ਦੀ ਇਮਾਰਤ ਸੀ ਜਿਸਦਾ ਆਰਕੀਟੈਕਟ ਲੁਡਵਿਗ ਔਗਸਟ ਵੋਨ ਹੇਡਨਬਰਗ ਸੀ। 1888 ਦੀ ਵੱਡੀ ਅੱਗ ਵਿੱਚ ਇਹ ਇਮਾਰਤ ਸੜਨ ਤੋਂ ਬੱਚ ਗਈ ਸੀ।[1][2]

ਹਵਾਲੇ[ਸੋਧੋ]

  1. "Kultur". umeaenergi.se (in ਫਰਮਾ:Sv). Umeå Energi AB. Archived from the original on 26 ਦਸੰਬਰ 2018. Retrieved 4 May 2014.{{cite web}}: CS1 maint: unrecognized language (link)
  2. "von Ahnska magasinet". vbm.se (in ਫਰਮਾ:Sv). Västerbottens museum. Archived from the original on 4 ਮਈ 2014. Retrieved 4 May 2014. {{cite web}}: Unknown parameter |dead-url= ignored (|url-status= suggested) (help)CS1 maint: unrecognized language (link)