ਸਟੀਫਨ ਕਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਸਟੀਫਨ ਕਿੰਗ

ਸਟੀਫਨ ਕਿੰਗ, ਫ਼ਰਵਰੀ 2007
ਜਨਮ ਸਟੀਫਨ ਐਡਵਿਨ ਕਿੰਗ
ਸਤੰਬਰ 21, 1947(1947-09-21)
Portland, Maine, US
ਅਲਮਾ ਮਾਤਰ ਮੇਨ ਯੂਨੀਵਰਸਿਟੀ (ਬੀ.ਏ., ਇੰਗਲਿਸ਼, 1970)
ਕਿੱਤਾ ਨਾਵਲਕਾਰ, ਨਿੱਕੀ ਕਹਾਣੀ ਲੇਖਕ,ਪਟਕਥਾ ਲੇਖਕ, ਕਾਲਮਨਵੀਸ਼, ਐਕਟਰ, ਟੈਲੀ ਨਿਰਮਾਤਾ, ਫ਼ਿਲਮ
ਪ੍ਰਭਾਵਿਤ ਕਰਨ ਵਾਲੇ ਬਰਟਨ ਹਾਲਟਨ ਬ੍ਰੈਮ ਸਟੋਕਰ
ਐਲਮੋਰ ਲਿਓਨਾਰਡ
ਜੇ ਆਰ ਆਰ ਟੋਲਕਿਨ
ਸ਼ਰਲੀ ਜੈਕਸਨ
ਐਚ. ਪੀ. ਲਵਕਰਾਫਟ
ਰਿਚਰਡ ਮੈਥਸਨ
ਰੇ ਬਰੈਡਬਰੀ [੧]
ਏਡਗਰ ਏਲਨ ਪੋ[੨]
ਜਾਨ ਡੀ. ਮੈਕਡੋਨਾਲਡ
ਡਾਨ ਰਾਬਰਟਸਨ
ਵਿਲੀਅਮ ਗੋਲਡਿੰਗ[੩]
ਪ੍ਰਭਾਵਿਤ ਹੋਣ ਵਾਲੇ ਪੀਟਰ ਡੇਵਿਡ[੪]
ਜੇ ਜੇ ਅਬ੍ਰਾਮ
ਡੇਮਨ ਲਿੰਡੇਲੋਫ
ਜਿਨੀਨ ਫ੍ਰਾਸਟ[੫]
ਪਤੀ ਜਾਂ ਪਤਨੀ(ਆਂ) ਤਾਬਿਥਾ ਕਿੰਗ (1971-ਵਰਤਮਾਨ)
ਬੱਚੇ ਨਾਓਮੀ ਕਿੰਗ
Joe King
ਓਵਨ ਕਿੰਗ
ਇਨਾਮ Medal for Distinguished Contribution to American Letters, Hugo Award, Bram Stoker Award, World Fantasy Award
ਵੈੱਬਸਾਈਟ
http://www.stephenking.com

ਸਟੀਫਨ ਐਡਵਿਨ ਕਿੰਗ (ਜਨਮ 21 ਸਤੰਬਰ 1947) ਅਮਰੀਕੀ ਸਮਕਾਲੀ ਹਾਰਰ, ਰਹੱਸ, ਵਿਗਿਆਨ ਗਲਪ ਅਤੇ ਫੰਤਾਸੀ ਸ਼ੈਲੀਆਂ ਵਾਲਾ ਲੇਖਕ ਹੈ। ਉਸ ਦੀਆਂ ਕਿਤਾਬਾਂ ਦੀਆਂ 350 ਕਰੋੜ ਤੋਂ ਜਿਆਦਾ ਕਾਪੀਆਂ ਵਿਕ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਕਈ ਫੀਚਰ ਫ਼ਿਲਮਾਂ, ਟੈਲੀ ਫ਼ਿਲਮਾਂ ਅਤੇ ਕਾਮਿਕ ਕਿਤਾਬਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਤੋਂ ਰੂਪਾਂਤਰਿਤ ਕੀਤੀਆਂ ਗਈ ਹਨ। [੬]

ਹਵਾਲੇ

  1. King, Stephen (1981). Danse Macabre. Macdonald. p. 117 ISBN 0-354-04647-0. "My first experience of real horror came at the hands of Ray Bradbury."
  2. "Things To Do" National Park Service. Retrieved September 29, 2010.
  3. Flood, Alison (April 11, 2011). "Stephen King joins William Golding centenary celebrations". The Guardian.
  4. Interview with WCSH6 News Center, Portland, Maine, January 2007
  5. MacGregor, Paige (October 16, 2009). "Interview: Urban Fantasy Romance Author Jeaniene Frost, Part 1". fandomania. http://fandomania.com/interview-urban-fantasy-romance-author-jeaniene-frost-part-1/. 
  6. Morgan, Robert. Stephen King, Newsnight, BBC, November 22, 2006