ਲੇਖਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਲੇਖਕ ਉਹ ਮਨੁੱਖ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹਿਤਕ (ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ) ਜਾਂ ਗੈਰ-ਗਲਪੀ (ਨਿਬੰਧ, ਸਫਰਨਾਮਾ, ਜੀਵਨੀ, ਸਵੈ-ਜੀਵਨੀ) ਲਿਖਤ ਦੀ ਸਿਰਜਣਾ ਕਰਦਾ ਹੈ।
ਨਿਪੁੰਨ ਲੇਖਕ ਭਾਸ਼ਾ ਦਾ ਪ੍ਰਿਯੋਗ ਖਿਆਲਾਂ ਅਤੇ ਬਿੰਬਾਂ ਨੂੰ ਪੇਸ਼ ਕਰਨ ਲਈ ਵਰਤਦੇ ਹਨ। ਇਹ ਲੇਖਕ ਦੀ ਰਚਨਾ ਸਮਾਜ ਦੀ ਸੱਭਿਆਚਾਰਕ ਸਮੱਗਰੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |