ਸਤਿੰਦਰ ਸਿੰਘ ਨੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤਿੰਦਰ ਸਿੰਘ ਨੰਦਾ ਪੰਜਾਬੀ ਗਲਪਕਾਰ, ਨਾਟਕਕਾਰ ਅਤੇ ਲੇਖਕ ਹੈ।[1]

ਭਾਸ਼ਾ ਵਿਭਾਗ ਪੰਜਾਬ ਵਿਚ ਜਦੋਂ ਉਹ ਕਲਰਕ ਤੋਂ ਅੱਗੇ ਖੋਜ-ਸਹਾਇਕ ਬਣੀਆਂ ਤਾਂ ਉਸ ਨੇ ਨਾਵਲ ‘ਦਰਦਮੰਦਾਂ ਦਾ ਹਾਣੀ’ ਲਿਖਿਆ। ਫਿਰ ਨਾਵਲ ‘ਜੋਕ ਤੇ ਲੋਕ’ ਲਿਖਿਆ। ਉਸਨੇ ਦੋ ਕਹਾਣੀ ਸੰਗ੍ਰਹਿ ‘ਉਜੜਿਆ ਚਮਨ’ ਅਤੇ ‘ਨਿਹੁੰ ਜ਼ੋਰੀ ਟੁੱਟਦੇ’ ਵੀ ਛਪਵਾਏ। ਉਸ ਨੇ ਕਪੂਰ ਸਿੰਘ ਘੁੰਮਣ ਕੋਲ਼ੋਂ ਨਾਟਕ ਨਾਟਕ ਲਿਖਣ ਦੀਆਂ ਤਕਨੀਕਾਂ ਸਿਖੀਆਂ।

ਲਿਖਤਾਂ[ਸੋਧੋ]

ਨਾਵਲ[ਸੋਧੋ]

  • ਦਰਦਮੰਦਾਂ ਦਾ ਹਾਣੀ
  • ਜੋਕ ਤੇ ਲੋਕ

ਕਹਾਣੀ ਸੰਗ੍ਰਹਿ[ਸੋਧੋ]

  • ਉਜੜਿਆ ਚਮਨ
  • ਨਿਹੁੰ ਜ਼ੋਰੀ ਟੁੱਟਦੇ

ਨਾਟਕ[ਸੋਧੋ]

  • ਰੰਗ ਤਮਾਸ਼ੇ
  • ਸਾਨੂੰ ਦੁਖ ਗਊਆਂ ਦਾ ਖਾਏ
  • ਦਾਰੂ ਦਾ ਸੀਏ
  • ਸੁੰਨੇ ਰਾਹ
  • ਨਾਇਕ ਖਸਮ ਹਮਾਰੇ
  • ਨਿਰੰਜਨੀ ਜੋਤ
  • ਨਾਨਕ ਘਰ ਦੇ ਗੋਲੇ
  • ਉੱਗਣ ਵਧਣ

ਹਵਾਲੇ[ਸੋਧੋ]

  1. Service, Tribune News. "ਸਤਿੰਦਰ ਸਿੰਘ ਨੰਦਾ ਦਾ ਜੀਵਨ ਅਤੇ ਰਚਨਾ". Tribuneindia News Service. Retrieved 2023-04-21.