ਸਨਿੱਚਸ ਗੈੱਟ ਸਨਿੱਚਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਨਿੱਚਸ ਗੈੱਟ ਸਨਿੱਚਸ
ਦੀ ਸਟੂਡੀਓ
ਰਿਲੀਜ਼9 ਮਈ 2020 (2020-05-09)
ਸ਼ੈਲੀ
ਲੰਬਾਈ28:35
ਭਾਸ਼ਾਪੰਜਾਬੀ
ਲੇਬਲਸਿੱਧੂ ਮੂਸੇ ਵਾਲਾ
ਨਿਰਮਾਤਾ
ਸਿੱਧੂ ਮੂਸੇ ਵਾਲਾ ਸਿਲਸਿਲੇਵਾਰ
ਪੀਬੀਐਕਸ 1
(2018)
ਸਨਿੱਚਸ ਗੈੱਟ ਸਨਿੱਚਸ
(2020)
ਮੂਸਟੇਪ
(2021)
ਬਾਹਰੀ ਆਡੀਓ
audio icon ਐਲਬਮ ਆਡੀਓ on ਯੂਟਿਊਬ
ਸਨਿੱਚਸ ਗੈੱਟ ਸਨਿੱਚਸ ਤੋਂ ਸਿੰਗਲਸ
  1. "ਰੋਟੀ"
    ਰਿਲੀਜ਼: 5 ਮਈ 2020
  2. "ਬਾਪੂ"

ਸਨਿੱਚਸ ਗੈੱਟ ਸਨਿੱਚਸ ਭਾਰਤੀ ਗਾਇਕ ਅਤੇ ਰੈਪਰ ਸਿੱਧੂ ਮੂਸੇ ਵਾਲਾ ਦੀ ਦੂਜੀ ਸਟੂਡੀਓ ਐਲਬਮ ਹੈ, ਜੋ ਬਿਨਾਂ ਕਿਸੇ ਘੋਸ਼ਣਾ ਦੇ 9 ਮਈ 2020 ਨੂੰ ਸਵੈ-ਰਿਲੀਜ਼ ਕੀਤੀ ਗਈ ਸੀ। ਮੂਸੇ ਵਾਲਾ ਨੇ ਕਾਰਜਕਾਰੀ ਨਿਰਮਾਤਾ ਵਜੋਂ ਵੀ ਕੰਮ ਕੀਤਾ, ਜਦੋਂ ਕਿ ਗੀਤ ਇੰਟੈਂਸ, ਬਿਗ ਬਰਡ, ਸਨੈਪੀ, ਨਿੱਕ ਧੰਮੂ, ਗੁਰ ਸਿੱਧੂ, ਅਮਰ ਸੰਧੂ ਅਤੇ ਦ ਕਿਡ ਦੁਆਰਾ ਤਿਆਰ ਕੀਤੇ ਗਏ ਸਨ।

ਬਾਅਦ ਵਿੱਚ ਸਾਲ 2021 ਵਿੱਚ, ਯੈੱਸ ਆਈ ਐਮ ਸਟੂਡੈਂਟ ਸਾਊਂਡਟਰੈਕ ਵਿੱਚ ਗੀਤ ‘ਬਾਪੂ’ ਦੁਬਾਰਾ ਰਿਲੀਜ਼ ਕੀਤਾ ਗਿਆ।

ਪਿਛੋਕੜ[ਸੋਧੋ]

ਗੀਤ "ਮਾਈ ਬਲਾਕ" ਦੇ ਰਿਲੀਜ਼ ਹੋਣ ਨੂੰ ਲੈ ਕੇ ਮੂਸੇ ਵਾਲਾ ਦੇ ਬ੍ਰਾਊਨ ਬੁਆਏਜ਼ ਨਾਲ ਵਿਵਾਦਾਂ ਤੋਂ ਬਾਅਦ, ਸਿੱਧੂ ਦੇ ਵੱਖ-ਵੱਖ ਟਰੈਕ ਇੰਟਰਨੈੱਟ 'ਤੇ ਲੀਕ ਹੋ ਗਏ ਸਨ।[1][2] ਲੀਕ ਤੋਂ ਬਾਅਦ, ਸਿੱਧੂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਐਲਬਮ ਦੀ ਘੋਸ਼ਣਾ ਕੀਤੀ ਅਤੇ ਉਸੇ ਦਿਨ ਰਿਲੀਜ਼ ਕੀਤੀ।[3]

ਗੀਤਾਂ ਦੀ ਸੂਚੀ[ਸੋਧੋ]

ਸਾਰੇ ਬੋਲ ਸਿੱਧੂ ਮੂਸੇ ਵਾਲਾ ਦੁਆਰਾ ਲਿਖੇ ਗਏ ਹਨ।

ਨੰ.ਸਿਰਲੇਖਸੰਗੀਤਲੰਬਾਈ
1."ਅੱਜ ਕੱਲ ਵੇ"ਨਿੱਕ ਧੰਮੂ3:24
2."ਬਾਪੂ"ਇੰਟੈਂਸ6:07
3."ਵੈੱਨ ਆਈ ਐਮ ਗੌਨ"ਗੁਰ ਸਿੱਧੂ2:07
4."ਪਿੱਤਲ"ਬਿਗ ਬਰਡ1:26
5."ਬੌਸ"ਸਨੈਪੀ3:08
6."ਗੋਟ"ਬਿਗ ਬਰਡ1:21
7."ਰੋਟੀ"ਦ ਕਿਡ3:11
8."ਕਨਫੈਸ਼ਨ"ਇੰਟੈਂਸ2:22
ਕੁੱਲ ਲੰਬਾਈ:22:58

ਯੂਟਿਊਬ 'ਤੇ, "ਰੋਟੀ ਚਲਦੀ" ਨੂੰ ਐਲਬਮ ਵਿੱਚ ਅੱਠਵੇਂ ਗੀਤ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ, ਸੰਗੀਤ ਪਲੇਟਫਾਰਮਾਂ 'ਤੇ "ਕੈਡਿਲੈਕ" ਸ਼ਾਮਲ ਹੈ।[4][5]

ਹਵਾਲੇ[ਸੋਧੋ]

  1. Sidhu Moose Wala face to face with Sunny Malton | Sidhu Moose Wala fight with Sunny Malton, Byg Byrd (in ਅੰਗਰੇਜ਼ੀ), retrieved 2020-05-12
  2. Grewal, Simran (2020-05-13). "Sidhu Moosewala Releases Album 'Snitches Get Stitches'". BritAsia TV (in ਅੰਗਰੇਜ਼ੀ (ਬਰਤਾਨਵੀ)). Retrieved 2020-05-18.
  3. "Sidhu Moosewala (ਮੂਸੇ ਆਲਾ) on Instagram: "DROPPING ANYTIME 🔥"". Instagram (in ਅੰਗਰੇਜ਼ੀ). Archived from the original on 9 May 2020. Retrieved 9 May 2020.
  4. Snitches Get Stitches (Full Album) | Sidhu Moose Wala | Latest Punjabi Songs 2020 (in ਅੰਗਰੇਜ਼ੀ), retrieved 2020-05-12
  5. "Snitches Get Stitches by Sidhu Moosewala". Apple Music (in ਅੰਗਰੇਜ਼ੀ (ਬਰਤਾਨਵੀ)). Archived from the original on 2022-05-30. Retrieved 2020-05-12.