ਸਰੋਜਿਨੀ ਕਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰੋਜਿਨੀ ਕਾਕ (1929 - 2012) ਸ਼ਿਰੀਨਗਰ, ਕਸ਼ਮੀਰ ਵਿੱਚ ਜਨਮੀ ਕਵਿਤਰੀ ਸੀ। ਉਨ੍ਹਾਂ ਦੀ ਕਵਿਤਾ ਦਾ ਸੰਗ੍ਰਿਹ ਨਗਰ ਅਤੇ ਤਪੱਸਿਆ (2004) ਬਹੁਤ ਚਰਚਿਤ ਰਿਹਾ। ਇਨ੍ਹਾਂ ਨੂੰ ਕਸ਼ਮੀਰ ਦੀ ਇੱਕ ਪ੍ਰਮੁੱਖ ਕਵਿਤਰੀ ਮੰਨਿਆ ਜਾਂਦਾ ਹੈ।[1]

ਹਵਾਲੇ[ਸੋਧੋ]