ਸ਼ਰਲੌਕ ਹੋਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਰਲੌਕ ਹੋਮਜ਼
ਸ਼ਰਲੌਕ ਹੋਮਜ਼ ਪਾਤਰ
Sherlock Holmes Portrait Paget.jpg
ਸਿਡਨੀ ਪੇਜੈੱਟ ਦੁਆਰਾ ਸ਼ਰਲੌਕ ਹੋਮਜ਼ ਦਾ ਇੱਕ ਕਾਲਪਨਿਕ ਚਿੱਤਰ
ਪਹਿਲੀ ਵਾਰ ਪੇਸ਼ ਅ ਸਟੱਡੀ ਇਨ ਸਕਾਰਲੈੱਟ
ਸਿਰਜਨਾ ਆਰਥਰ ਕੋਨਨ ਡੋਆਇਲ
ਜਾਣਕਾਰੀ
ਲਿੰਗ ਪੁਰਸ਼
ਪੇਸ਼ਾ ਜਸੂਸ
ਪਰਵਾਰ ਮਾਈਕਰੋਫਟ ਹੋਮਜ਼ (ਭਾਈ)
ਕੌਮੀਅਤ ਬਰਤਾਨਵੀ

ਸ਼ਰਲੌਕ ਹੋਮਜ਼ ਆਰਥਰ ਕੋਨਨ ਡੋਆਇਲ ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ ਜਸੂਸ ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋਂ ਲਈ ਪ੍ਰਸਿੱਧ ਹੈ।

ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ।

ਹੋਮਜ਼ ਦੇ ਪਾਤਰ ਲਈ ਪ੍ਰੇਰਨਾ[ਸੋਧੋ]

ਡੋਆਇਲ ਨੇ ਕਿਹਾ ਸੀ ਕਿ ਹੋਮਜ਼ ਦੇ ਪਾਤਰ ਲਈ ਉਸਨੂੰ ਡਾ. ਜੋਸਫ ਬੈਲ ਤੋਂ ਪ੍ਰੇਰਨਾ ਮਿਲੀ।