ਸ਼ਾਹਿਦਾ ਦਿਲਾਵਰ ਸ਼ਾਹ
ਸ਼ਾਹਿਦਾ ਦਿਲਾਵਰ ਸ਼ਾਹ ਲਹਿੰਦੇ ਪੰਜਾਬ ਦੀ ਉਰਦੂ ਅਤੇ ਪੰਜਾਬੀ ਦੀ ਲੇਖਿਕਾ ਹੈ। ਉਸ ਨੇ ਪੰਜਾਬ ਯੂਨੀਵਰਸਿਟੀ ਲਹੌਰ ਤੋਂ ਪੀਐਚ.ਡੀ. ਕੀਤੀ ਹੈ। [1]
ਕਿਤਾਬਾਂ[ਸੋਧੋ]
ਕਹਾਣੀ ਸੰਗ੍ਰਹਿ[ਸੋਧੋ]
- ਸੋਨੇ ਕੀ ਚਿੜੀਆ ਕਾਂਚ ਦਾ ਮੁਕੱਦਰ
- ਮੁਠੀ ਮੇਂ ਆਗ
- ਤਿੜਕੇ ਘੜੇ ਦਾ ਪਾਣੀ
ਕਾਵਿ[ਸੋਧੋ]
- ਚਾਂਦਨੀ ਗਵਾਹ ਹੈ
- ਵਕਤ ਦੀ ਹਥੇਲੀ ਪਰ
- ਵਸੀਲਾ
- ਮੈਂ ਤੇ ਇਸ਼ਕ
- ਇਕ ਗਵਾਚੀ ਸ਼ਾਮ
ਹੋਰ[ਸੋਧੋ]
- ਬਾ ਵਕਾਰ ਆਜ਼ਾਦੀ (ਕਾਲਮ)
- ਰੀਤ ਪਰੀਤ (ਕਾਲਮ)
- ਬੋਲੰਦੀਆਂ ਕਾ ਮੁਸਾਫ਼ਿਰ (ਖੋਜ ਅਤੇ ਆਲੋਚਨਾ)
- ਪੰਜਾਬੀ ਅਦਬ ਦੇ ਰੂਪ (ਖੋਜ ਅਤੇ ਆਲੋਚਨਾ)
- ਮੁਨੀਰ ਨਿਆਜ਼ੀ ਮਜ਼ੇਦਾਰ ਸ਼ਖਸੀਅਤ