ਸਿਕੰਦਰੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਿਕੰਦਰੀਆ
الإسكندرية
ਉਪਨਾਮ: ਭੂ-ਮੱਧ ਸਾਗਰ ਦੀ ਲਾੜੀ, ਭੂ-ਮੱਧ ਸਾਗਰ ਦਾ ਮੋਤੀ
ਸਿਕੰਦਰੀਆ is located in Egypt
ਸਿਕੰਦਰੀਆ
ਮਿਸਰ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 31°12′N 29°55′E / 31.2°N 29.917°E / 31.2; 29.917
ਦੇਸ਼  ਮਿਸਰ
ਰਾਜਪਾਲੀ ਸਿਕੰਦਰੀਆ
ਸਥਾਪਤ ੩੩੧ ਈਸਾ ਪੂਰਵ
ਸਰਕਾਰ
 - ਰਾਜਪਾਲ ਅਬਦੁਲਰਹਿਮਾਨ ਹਸਨ
ਉਚਾਈ
ਅਬਾਦੀ (ਫ਼ਰਵਰੀ ੨੦੧੩)
 - ਕੁੱਲ ੪੫,੪੬,੨੩੧
ਸਮਾਂ ਜੋਨ ਮਿਸਰ ਮਿਆਰੀ ਸਮਾਂ (UTC+੨)
ਡਾਕ ਕੋਡ 21500
ਖੇਤਰ ਕੋਡ (+੨੦) ੩
ਵੈੱਬਸਾਈਟ ਅਧਿਕਾਰਕ ਵੈੱਬਸਾਈਟ
ਸਿਕੰਦਰੀਆ ਦਾ ਰਿਹਾਇਸ਼ੀ ਇਲਾਕਾ
ਮੋਂਤਾਜ਼ਾ ਤੋਂ ਦਿੱਸਹੱਦਾ
ਮੋਂਤਾਜ਼ਾ ਵਿਖੇ ਯਾਟ ਕਲੱਬ

ਸਿਕੰਦਰੀਆ (ਮਿਸਰੀ ਅਰਬੀ ਵਿੱਚ اسكندريه, ਉਚਾਰਨ [eskendeˈrejjæ]) ਮਿਸਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ੪੧ ਲੱਖ ਹੈ ਅਤੇ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਭੂ-ਮੱਧ ਸਾਗਰ ਦੇ ਤਟ 'ਤੇ ੩੨ ਕਿਲੋਮੀਟਰ ਦੇ ਫੈਲਾਅ ਨਾਲ਼ ਵਸਿਆ ਹੋਇਆ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਸਿੱਧੀ ਤਰ੍ਹਾਂ ਵਸੇ ਹੋਏ ਸ਼ਹਿਰਾਂ ਵਿੱਚੋਂ ਸਭ ਤੋਂ ਵੱਡਾ ਹੈ। ਸਿਕੰਦਰੀਆ ਮਿਸਰ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਜੋ ਦੇਸ਼ ਦਾ ਲਗਭਗ ੮੦% ਆਯਾਤ-ਨਿਰਯਾਤ ਸਾਂਭਦੀ ਹੈ। ਇਹ ਸਵੇਜ਼ ਤੋਂ ਆਉਂਦੀ ਗੈਸ ਅਤੇ ਤੇਲ ਦੀ ਪਾਈਪਲਾਈਨ ਕਰਕੇ ਇੱਕ ਪ੍ਰਮੁੱਖ ਉਦਯੋਗੀ ਕੇਂਦਰ ਵੀ ਹੈ।

ਹਵਾਲੇ[ਸੋਧੋ]