ਸਿਧਾਂਤਕ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸਿਧਾਂਤਕ ਭੌਤਿਕ ਵਿਗਿਆਨ ਭੌਤਿਕ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਭੌਤਿਕ ਗਤੀਵਿਧੀਆਂ ਨੂੰ ਜਾਣਨ ਅਤੇ ਸਮਝਣ ਲਈ ਗਣਿਤਿਕ ਨਮੂਨਿਆਂ ਅਤੇ ਗਣਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹ ਅਨੁਭਵੀ ਭੌਤਿਕ ਵਿਗਿਆਨ ਤੋਂ ਉਲਟ ਹੈ ਜਿਸ ਵਿੱਚ ਕਿਸੇ ਚੀਜ਼ ਨੂੰ ਸਮਝਣ ਲਈ ਤਜੁਰਬਾ ਕਿੱਤਾ ਜਾਂਦਾ ਹੈ।