ਸੀਤਾਰਾਮ ਯੇਚੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੀਤਾਰਾਮ ਯੇਚੁਰੀ
ਸੀਤਾਰਾਮ ਯੇਚੁਰੀ, 2011
ਪੋਲਿਟਬਿਊਰੋ ਮੈਂਬਰ

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)

ਨਿੱਜੀ ਵੇਰਵਾ
ਜਨਮ 12 ਅਗਸਤ 1952(1952-08-12)
ਚੇਨਈ, ਤਮਿਲਨਾਡੂ
ਸਿਆਸੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) South Asian Communist Banner.svg

ਸੀਤਾਰਾਮ ਯੇਚੁਰੀ (ਜਨਮ 12 ਅਗਸਤ 1952) ਭਾਰਤ ਦਾ ਇੱਕ ਕਮਿਊਨਿਸਟ ਸਿਆਸਤਦਾਨ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਪੋਲਿਟਬਿਊਰੋ ਮੈਂਬਰ ਅਤੇ ਪਾਰਟੀ ਦੇ ਸੰਸਦੀ ਦਲ ਦਾ ਆਗੂ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png