ਸੁਖਦੇਵ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਖਦੇਵ ਸਿੱਧੂ ਇੰਗਲੈਂਡ ਵਾਸੀ ਪੰਜਾਬੀ ਲੇਖਕ ਹੈ।

ਰਚਨਾਵਾਂ[ਸੋਧੋ]

  • ਲੋਕ ਸੱਥ (ਸੰਪਾਦਿਤ ਕਵਿਤਾ)
  • ਸਿੱਖ ਤੇ ਜਾਤਪਾਤ (ਵਾਰਤਕ)
  • ਸ਼ਹੀਦ ਊਧਮ ਸਿੰਘ (ਦਸਤਾਵੇਜ਼), 2001
  • ਮੇਰੇ ਆਪਣੇ (ਵਾਰਤਕ), ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 2010