ਸੁਖੈਨ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੁਖੈਨ ਮੌਤ ਜਾਂ ਸੌਖੀ ਮੌਤ (ਅੰਗਰੇਜ਼ੀ: Euthanasia; "ਚੰਗੀ ਮੌਤ") ਦਰਦ ਅਤੇ ਸੰਤਾਪ ਤੋਂ ਛੁਟਕਾਰਾ ਦੇਣ ਵਾਸਤੇ ਜਾਣਬੁੱਝ ਕੇ ਜ਼ਿੰਦਗੀ ਖ਼ਤਮ ਕਰ ਦੇਣ ਦੇ ਕਾਰਜ ਨੂੰ ਕਹਿੰਦੇ ਹਨ।[੧]

ਹਰੇਕ ਦੇਸ਼ ਵਿੱਚ ਸੁਖੈਨ ਮੌਤ ਸਬੰਧੀ ਵੱਖੋ-ਵੱਖ ਕਨੂੰਨ ਹਨ। ਭਾਰਤ ਵਿੱਚ ਸਿਰਫ਼ ਅਕਰਮਕ ਸੁਖੈਨ ਮੌਤ ਹੀ ਕਨੂੰਨੀ ਹੈ।[੨] ੭ ਮਾਰਚ ੨੦੧੧ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਅਕਰਮਕ ਸੁਖੈਨ ਮੌਤ ਨੂੰ ਕਨੂੰਨੀ ਸਹਿਮਤੀ ਦੇ ਦੇ ਦਿੱਤੀ ਜਿਸ ਨਾਲ਼ ਸਥਾਈ ਬੇਕਾਰ ਹਾਲਤ ਵਾਲ਼ੇ ਮਰੀਜ਼ਾਂ ਨੂੰ ਜੀਵਨ ਸਹਾਇਤਾ ਤੋਂ ਹਟਾਇਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. Philosopher Helga Kuhse: "'Euthanasia' is a compound of two Greek words - eu and thanatos meaning, literally, 'a good death'. Today, 'euthanasia' is generally understood to mean the bringing about of a good death - 'mercy killing,' where one person, A, ends the life of another person, B, for the sake of B." http://www.worldrtd.net/euthanasia-fact-sheet. A more extensive definition and analysis with references is contained in the Stanford Encyclopedia of Philosophy http://plato.stanford.edu/entries/euthanasia-voluntary/
  2. "India joins select nations in legalising "passive euthanasia"". The Hindu. 7 March 2011. http://www.thehindu.com/news/national/article1516973.ece. Retrieved on ੮ ਮਾਰਚ ੨੦੧੧.