ਸੁਪੀਰੀਅਰ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਪੀਰੀਅਰ ਝੀਲ
ਸੁਪੀਰੀਅਰ ਝੀਲ ਅਤੇ ਹੋਰ ਮਹਾਨ ਝੀਲਾਂ
ਸਥਿਤੀਉੱਤਰੀ ਅਮਰੀਕਾ
ਸਮੂਹਮਹਾਨ ਝੀਲਾਂ
ਗੁਣਕ47°42′N 87°30′W / 47.7°N 87.5°W / 47.7; -87.5 (Lake Superior)
Lake typeਗਲੇਸ਼ੀਆਈ
Catchment area੪੯,੩੦੦ ਵਰਗ ਮੀਲ (੧੨੭,੭੦੦ ਕਿ.ਮੀ.)[1]
Basin countriesਸੰਯੁਕਤ ਰਾਜ
ਕੈਨੇਡਾ
ਵੱਧ ਤੋਂ ਵੱਧ ਲੰਬਾਈ350 mi (560 km)[2]
ਵੱਧ ਤੋਂ ਵੱਧ ਚੌੜਾਈ160 mi (260 km)[2]
Surface area੩੧,੭੦੦ ਵਰਗ ਮੀਲ (੮੨,੧੦੦ ਕਿ.ਮੀ.)[1]
ਔਸਤ ਡੂੰਘਾਈ483 ft (147 m)[1]
ਵੱਧ ਤੋਂ ਵੱਧ ਡੂੰਘਾਈ1,332 ft (406 m)[1][3]
Water volume2,900 cu mi (12,000 km3)[1]
Residence time੧੯੧ ਵਰ੍ਹੇ
Shore length11,729 mi (2,783 km) ਜਮ੍ਹਾਂ ਟਾਪੂਆਂ ਦੇ 997 mi (1,605 km)[4]
Surface elevation601 ft (183 m) (੨੦੧੨ ਦੀ ਔਸਤ)[5]
Islandsਆਇਲ ਰੌਇਆਲ, ਅਪੌਸਲ ਟਾਪੂ, ਮਿਸ਼ੀਪੀਕੋਟਨ ਟਾਪੂ, ਸਲੇਟ ਟਾਪੂ
Settlementsਥੰਡਰ ਖਾੜੀ, ਓਂਟਾਰੀਓ
ਡੂਲਥ, ਮਿਨੇਸੋਟਾ
ਸੌਲਟ ਸਿੰਟ ਮੈਰੀ, ਓਂਟਾਰੀਓ
ਮਾਰਕੈੱਟ, ਮਿਸ਼ੀਗਨ
ਸੁਪੀਰੀਅਰ, ਵਿਸਕਾਂਸਨ
ਸੌਲਟ ਸਿੰਟ ਮੈਰੀ, ਮਿਸ਼ੀਗਨ
1 Shore length is not a well-defined measure.

ਸੁਪੀਰੀਅਰ ਝੀਲ (ਫ਼ਰਾਂਸੀਸੀ: Lac Supérieur) ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ 'ਚੋਂ ਸਭ ਤੋਂ ਵੱਡੀ ਝੀਲ ਹੈ। ਇਹਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਓਂਟਾਰੀਓ ਅਤੇ ਮਿਨੇਸੋਟਾ ਅਤੇ ਦੱਖਣ ਵੱਲ ਮਿਸ਼ੀਗਨ ਨਾਲ਼ ਲੱਗਦੀਆਂ ਹਨ। ਇਹਨੂੰ ਰਕਬੇ ਪੱਖੋਂ ਆਮ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਤਾਜ਼ਾ-ਪਾਣੀ ਝੀਲ ਗਿਣਿਆ ਜਾਂਦਾ ਹੈ।[6] ਪਾਣੀ ਦੀ ਮਾਤਰਾ ਪੱਖੋਂ ਇਹ ਦੁਨੀਆ ਦੀ ਤੀਜੀ ਅਤੇ ਉੱਤਰੀ ਅਮਰੀਕਾ ਦੀ ਪਹਿਲੀ ਸਭ ਤੋਂ ਵੱਡੀ ਤਾਜ਼ਾ-ਪਾਣੀ ਝੀਲ ਹੈ।[7]

ਹਵਾਲੇ[ਸੋਧੋ]

  1. 1.0 1.1 1.2 1.3 1.4 "Great Lakes: Basic Information: Physical Facts". U.S. Government. May 25, 2011. Retrieved 19:05, Wednesday November 9, 2011 (UTC). {{cite web}}: Check date values in: |accessdate= (help)
  2. 2.0 2.1 "Great Lakes Atlas: Factsheet #1" (in English and French). United States Environmental Protection Agency. April 11, 2011. Retrieved 2011-11-10. {{cite web}}: External link in |language= (help)CS1 maint: unrecognized language (link)
  3. Wright, John W. (ed.) (2006). The New York Times Almanac (2007 ed.). New York, New York: Penguin Books. p. 64. ISBN 0-14-303820-6. {{cite book}}: |first= has generic name (help); Unknown parameter |coauthors= ignored (help)
  4. Shorelines of the Great Lakes
  5. Great Lakes Water Levels Archived 2013-04-18 at the Wayback Machine., published by the US Army Corps of Engineers. The link also has daily elevations for the current month.
  6. "Michigan and Huron: One Lake or Two?" Pearson Education, Inc: Information Please Database, 2007.
  7. Superior Pursuit: Facts About the Greatest Great Lake - Minnesota Sea Grant Archived 2017-07-21 at the Wayback Machine. University of Minnesota. Retrieved on 2007-08-09.