ਸੇਂਟ ਲੂਸੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੇਂਟ ਲੂਸੀਆ
ਸੇਂਟ ਲੂਸੀਆ ਦਾ ਝੰਡਾ Coat of arms of ਸੇਂਟ ਲੂਸੀਆ
ਮਾਟੋ"The Land, The People, The Light"
"ਧਰਤੀ, ਲੋਕ, ਰੌਸਨੀ"
ਰਾਸ਼ਟਰ ਗੀਤSons and Daughters of Saint Lucia
"ਸੇਂਟ ਲੂਸੀਆ ਦੇ ਪੁੱਤਰ ਅਤੇ ਧੀਆਂ"
ਸੇਂਟ ਲੂਸੀਆ ਦਾ ਸਥਾਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕੈਸਟ੍ਰੀਜ਼
14°1′N 60°59′W / 14.017°N 60.983°W / 14.017; -60.983
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ[੧][੨]
ਸਥਾਨਕ ਭਾਸ਼ਾਵਾਂ ਸੇਂਟ ਲੂਸੀਆਈ ਕ੍ਰਿਓਲੇ ਫ਼ਰਾਂਸੀਸੀ[੧][੨]
ਜਾਤੀ ਸਮੂਹ (੨੦੦੧) ੮੨.੫% ਅਫ਼ਰੀਕੀ-ਕੈਰੀਬਿਆਈ
੧੧.੯% ਮਿਸ਼ਰਤ
੨.੪% ਪੂਰਬੀ ਭਾਰਤੀ
੩.੧% ਹੋਰ
ਵਾਸੀ ਸੂਚਕ ਸੇਂਟ ਲੂਸੀਆਈ
ਸਰਕਾਰ ਸੰਵਿਧਾਨਕ ਰਾਜਸ਼ਾਹੀ ਹੇਠ
ਸੰਸਦੀ ਲੋਕਤੰਤਰ
 -  ਮਹਾਰਾਣੀ ਐਲਿਜ਼ਾਬੈਥ ਦੁਜੀ
 -  ਗਵਰਨਰ-ਜਨਰਲ ਪਿਅਰਲੈੱਟ ਲੂਇਸੀ
 -  ਪ੍ਰਧਾਨ ਮੰਤਰੀ ਕੈਨੀ ਐਂਥਨੀ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੨੨ ਫਰਵਰੀ ੧੯੭੯ 
ਖੇਤਰਫਲ
 -  ਕੁੱਲ  ਕਿਮੀ2 (੧੯੧ਵਾਂ)
sq mi 
 -  ਪਾਣੀ (%) ੧.੬
ਅਬਾਦੀ
 -  ੨੦੦੯ ਦੀ ਮਰਦਮਸ਼ੁਮਾਰੀ ੧੭੩,੭੬੫ 
 -  ਜਨਸੰਖਿਆ ਦਾ ਸੰਘਣਾਪਣ ੨੯੮/ਕਿਮੀ2 (੪੧ਵਾਂ)
/sq mi
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨.੧੦੧ ਬਿਲੀਅਨ[੩] 
 -  ਪ੍ਰਤਿ ਵਿਅਕਤੀ $੧੨,੬੦੭[੩] 
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁਲ $੧.੨੩੯ ਬਿਲੀਅਨ[੩] 
 -  ਪ੍ਰਤੀ ਵਿਅਕਤੀ $੭,੪੩੫[੩] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੨੩ (ਉੱਚਾ) (੮੨ਵਾਂ)
ਮੁੱਦਰਾ ਪੂਰਬੀ ਕੈਰੀਬਿਆਈ ਡਾਲਰ (XCD)
ਸਮਾਂ ਮੰਡਲ (ਯੂ ਟੀ ਸੀ−੪)
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .lc
ਕਾਲਿੰਗ ਕੋਡ +੧-੭੫੮

ਸੇਂਟ ਲੂਸੀਆ (ਫ਼ਰਾਂਸੀਸੀ: Sainte-Lucie) ਅੰਧ-ਮਹਾਂਸਾਗਰ ਦੀ ਹੱਦ ਉੱਤੇ ਕੈਰੀਬਿਆਈ ਸਾਗਰ ਵਿੱਚ ਸਥਿੱਤ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ।[੪] ਇਹ ਲੈੱਸਰ ਐਂਟੀਲਜ਼ ਦਾ ਹਿੱਸਾ ਹੈ ਅਤੇ ਸੇਂਟ ਵਿਨਸੈਂਟ ਦੇ ਉੱਤਰ/ਉੱਤਰ-ਪੂਰਬ ਵੱਲ , ਬਾਰਬਾਡੋਸ ਦੇ ਉੱਤਰ-ਪੱਛਮ ਅਤੇ ਮਾਰਟੀਨੀਕ ਦੇ ਦੱਖਣ ਵੱਲ ਸਥਿੱਤ ਹੈ। ਇਸਦਾ ਖੇਤਰਫਲ ੬੧੭ ਵਰਗ ਕਿਮੀ ਅਤੇ ਅਬਾਦੀ ੧੭੪,੦੦੦ (੨੦੧੦ ਮੁਤਾਬਕ) ਹੈ। ਇਸਦੀ ਰਾਜਧਾਨੀ ਕੈਸਟ੍ਰੀਜ਼ ਹੈ। ਦੋ ਨੋਬਲ ਪੁਰਸਕਾਰ ਜੇਤੂ, ਆਰਥਰ ਲੂਈਸ, ਇੱਕ ਅਰਥ-ਸ਼ਾਸਤਰੀ ਅਤੇ ਡੇਰੇਕ ਵਾਲਕਾਟ, ਇੱਕ ਕਵੀ ਅਤੇ ਨਾਟਕਕਾਰ, ਇਸ ਟਾਪੂ ਤੋਂ ਆਏ ਹਨ। ਇਹ ਫ਼ਰੋ ਟਾਪੂਆਂ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਸਨਮਾਨਤ ਸ਼ਖ਼ਸੀਅਤਾਂ ਵਾਲਾ ਦੇਸ਼ ਹੈ।

ਹਵਾਲੇ[ਸੋਧੋ]

  1. Cite error: Invalid <ref> tag; no text was provided for refs named sltb-about
  2. Cite error: Invalid <ref> tag; no text was provided for refs named usstate-bgnote
  3. ੩.੦ ੩.੧ ੩.੨ ੩.੩ "Saint Lucia". International Monetary Fund. http://www.imf.org/external/pubs/ft/weo/2012/01/weodata/weorept.aspx?pr.x=52&pr.y=15&sy=2009&ey=2012&scsm=1&ssd=1&sort=country&ds=.&br=1&c=362&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-21. 
  4. Cite error: Invalid <ref> tag; no text was provided for refs named GovC