ਸੋਨੇ ਦੀ ਜ਼ੰਜੀਰ ਵਾਲਾ ਬੁੱਢਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਨੇ ਦੀ ਜ਼ੰਜੀਰ ਵਾਲਾ ਬੁੱਢਾ ਰੈਮਬਰਾਂ ਦਾ 1631 ਦੇ ਲਾਗੇ ਚਾਗੇ ਚਿੱਤਰਿਆ ਇੱਕ ਪੋਰਟਰੇਟ ਹੈ। ਹੁਣ ਇਹ ਸ਼ਿਕਾਗੋ ਕਲਾ ਸੰਸਥਾ ਵਿੱਚ ਹੈ।

ਬਾਹਰਲੀਆਂ ਕੜੀਆਂ[ਸੋਧੋ]