ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ
Коммунистическая партия Советского Союза (Kommunisticheskaya partiya Sovetskava Soyuza)
КПСС.svg
ਬਾਨੀ ਵਲਾਦੀਮੀਰ ਲੈਨਿਨ
ਨਾਹਰਾ ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਓ!
ਬੁਨਿਆਦ ਰੱਖੀ 1 ਜਨਵਰੀ 1912
ਭੰਗ ਕੀਤੀ 29 ਅਗਸਤ 1991
Preceded by ਰੂਸੀ ਸੋਸਲ ਡੈਮੋਕ੍ਰੇਟਿਕ ਲੇਬਰ ਪਾਰਟੀ
Succeeded by ਰੂਸੀ ਸੰਘ ਦੀ ਕਮਿਊਨਿਸਟ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਦੀ ਯੂਨੀਅਨ
ਅਖਬਾਰ ਪ੍ਰਾਵਦਾ
ਨੌਜਵਾਨ ਵਿੰਗ ਕੋਮਸੋਮੋਲ
ਯੰਗ ਪਾਇਨਿਅਰ
ਵਿਚਾਰਧਾਰਾ ਕਮਿਊਨਿਜਮ
ਮਾਰਕਸਵਾਦ–ਲੈਨਿਨਵਾਦ
ਅੰਤਰਰਾਸ਼ਟਰੀ ਅਫਿਲੀਏਸ਼ਨ ਕੌਮਿਨਟਰਨ (1943 ਤੱਕ) ਕੌਮਿਨਫੋਰਮ (1956 ਤੱਕ)
ਰੰਗ ਲਾਲ

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਰੂਸੀ: Коммунистическая партия Советского Союза, Kommunisticheskaya partiya Sovetskogo Soyuza; short: КПСС, KPSS) ਸੋਵੀਅਤ ਯੂਨੀਅਨ ਦੀ ਇੱਕੋ ਇੱਕ ਕਾਨੂੰਨੀ, ਹੁਕਮਰਾਨ ਪਾਰਟੀ ਸੀ। ਇਹ ਦੁਨੀਆਂ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਹੁੰਦੀ ਸੀ।