ਸ੍ਰੀ ਰਾਮ ਸਿੰਘ
ਦਿੱਖ
ਨਿੱਜੀ ਜਾਣਕਾਰੀ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸ੍ਰੀ ਰਾਮ ਸਿੰਘ ਸ਼ੇਖਾਵਤ | ||||||||||||||||||||
ਰਾਸ਼ਟਰੀਅਤਾ | ਭਾਰਤੀ | ||||||||||||||||||||
ਜਨਮ | ਬੜਨਗਰ, ਉਜੈਨ, ਮੱਧ ਪ੍ਰਦੇਸ਼, ਭਾਰਤ | 14 ਨਵੰਬਰ 1948||||||||||||||||||||
ਖੇਡ | |||||||||||||||||||||
ਦੇਸ਼ | ਭਾਰਤ | ||||||||||||||||||||
ਖੇਡ | ਟ੍ਰੈਕ ਐਂਡ ਫੀਲਡ | ||||||||||||||||||||
ਈਵੈਂਟ | 800 ਮੀਟਰ ਦੌੜ | ||||||||||||||||||||
ਕਲੱਬ | ਰਾਜਪੁਤਾਨਾ ਰਾਈਫਲਜ਼ | ||||||||||||||||||||
ਪ੍ਰਾਪਤੀਆਂ ਅਤੇ ਖ਼ਿਤਾਬ | |||||||||||||||||||||
Personal best(s) | 1:45.77 NR (Montreal 1976) | ||||||||||||||||||||
ਮੈਡਲ ਰਿਕਾਰਡ
|
ਸ਼੍ਰੀਰਾਮ ਸਿੰਘ ਸ਼ੇਖਾਵਤ (14 ਨਵੰਬਰ 1948 ਨੂੰ ਜਨਮਿਆ) ਇੱਕ ਸਾਬਕਾ ਇੰਡੀਆ ਮੱਧ-ਦੂਰੀ ਦਾ ਦੌੜਾਕ ਹੈ।
1968 ਵਿੱਚ ਸ਼੍ਰੀਰਾਮ ਸਿੰਘ ਰਾਜਪੁਤਾਨਾ ਰਾਈਫਲਜ਼ ਵਿੱਚ ਸ਼ਾਮਲ ਹੋ ਗਿਆ ਸੀ, ਜਿੱਥੇ ਉਹ ਕੋਚ ਇਲਿਆਸ ਬਾਬਰ ਦੇ ਪ੍ਰਭਾਵ ਹੇਠ ਆਇਆ। ਬਾਬਰ ਨੇ ਉਸ ਨੂੰ ਆਪਣਾ ਫੋਕਸ 400 ਮੀਟਰ ਤੋਂ 800 ਮੀਟਰ ਤੱਕ ਬਦਲਣ ਲਈ ਪ੍ਰੇਰਿਆ।