ਸੰਗਰੂਰ ਵਿਧਾਨ ਸਭਾ ਚੋਣ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਗਰੂਰ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1957

ਸੰਗਰੂਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 108 ਇਹ ਹਲਕਾ ਜ਼ਿਲ਼੍ਹਾ ਸੰਗਰੂਰ ਵਿੱਚ ਪੈਂਦਾ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਪਾਰਟੀ
2022 ਨਰਿੰਦਰ ਕੌਰ ਭਰਾਜ ਆਪ
2017 ਵਿਜੈ ਇੰਦਰ ਸਿੰਗਲਾ ਕਾਂਗਰਸ
2012 ਪ੍ਰਕਾਸ਼ ਚੰਦ ਗਰਗ ਸ਼੍ਰੋ.ਅ.ਦ
2007 ਸੁਰਿੰਦਰ ਪਾਲ ਸਿੰਘ ਸਿਬੀਆ ਕਾਂਗਰਸ
2002 ਅਰਵਿੰਦ ਖੰਨਾ ਕਾਂਗਰਸ
1997 ਰਣਜੀਤ ਸਿੰਘ ਸ਼੍ਰੋ.ਅ.ਦ
1992 ਜਸਬੀਰ ਸਿੰਘ ਕਾਂਗਰਸ
1985 ਰਣਜੀਤ ਸਿੰਘ ਸ਼੍ਰੋ.ਅ.ਦ
1980 ਸੁਖਦੇਵ ਸਿੰਘ ਸ਼੍ਰੋ.ਅ.ਦ
1977 ਗੁਰਦਿਆਲ ਸਿੰਘ ਜਨਤਾ ਪਾਰਟੀ
1972 ਗੁਰ ਬਖ਼ਸ਼ ਸਿੰਘ ਕਾਂਗਰਸ
1969 ਗੁਰਬਖ਼ਸ ਸਿੰਘ ਕਾਂਗਰਸ
1967 ਜ. ਸਿੰਘ ਅਕਾਲੀ ਦਲ (ਸ)
1962 ਹਰਦਿੱਤ ਸਿੰਘ ਸੀਪੀਆਈ
1957 ਰਜਿੰਦਰ ਸਿੰਘ ਕਾਂਗਰਸ

ਜੇਤੂ ਉਮੀਦਵਾਰ[ਸੋਧੋ]

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2012 108 ਜਨਰਲ ਪ੍ਰਕਾਸ਼ ਚੰਦ ਗਰਗ ਪੁਰਸ਼ ਸ਼੍ਰੋ.ਅ.ਦ 53302 ਸੁਰਿੰਦਰ ਪਾਲ ਸਿੰਘ ਸੀਬੀਆ ਪੁਰਸ਼ ਕਾਂਗਰਸ 48657
2007 85 ਜਨਰਲ ਸੁਰਿੰਦਰ ਪਾਲ ਸਿੰਘ ਸਿਬੀਆ ਪੁਰਸ਼ ਕਾਂਗਰਸ 61171 ਪ੍ਰਕਾਸ਼ ਚੰਦ ਗਰਗ ਪੁਰਸ਼ ਸ਼੍ਰੋ.ਅ.ਦ 49161
2002 86 ਜਨਰਲ ਅਰਵਿੰਦ ਖੰਨਾ ਪੁਰਸ਼ ਕਾਂਗਰਸ 42339 ਰਣਜੀਤ ਸਿੰਘ ਬਾਲਿਆਂ ਪੁਰਸ਼ ਅਜ਼ਾਦ 23207
1997 86 ਜਨਰਲ ਰਣਜੀਤ ਸਿੰਘ ਪੁਰਸ਼ ਸ਼੍ਰੋ.ਅ.ਦ 43971 ਸੁਰਿੰਦਰ ਪਾਲ ਸਿੰਘ ਪੁਰਸ਼ ਕਾਂਗਰਸ 41615
1992 86 ਜਨਰਲ ਜਸਬੀਰ ਸਿੰਘ ਪੁਰਸ਼ ਕਾਂਗਰਸ 8978 ਰਣਜੀਤ ਸਿੰਘ ਪੁਰਸ਼ ਸ਼੍ਰੋ.ਅ.ਦ 6227
1985 86 ਜਨਰਲ ਰਣਜੀਤ ਸਿੰਘ ਪੁਰਸ਼ ਸ਼੍ਰੋ.ਅ.ਦ 33433 ਭੁਪਿੰਦਰ ਸਿੰਘ ਪੁਰਸ਼ ਕਾਂਗਰਸ 26383
1980 86 ਜਨਰਲ ਸੁਖਦੇਵ ਸਿੰਘ ਪੁਰਸ਼ ਸ਼੍ਰੋ.ਅ.ਦ 30438 ਤੇਗ ਵੀਰ ਸਿੰਘ ਪੁਰਸ਼ ਕਾਂਗਰਸ 25662
1977 86 ਜਨਰਲ ਗੁਰਦਿਆਲ ਸਿੰਘ ਪੁਰਸ਼ ਜਨਤਾ ਪਾਰਟੀ 18721 ਗੁਰਬਖ਼ਸ਼ ਸਿੰਘ ਪੁਰਸ਼ ਕਾਂਗਰਸ 15925
1972 92 ਜਨਰਲ ਗੁਰ ਬਖ਼ਸ਼ ਸਿੰਘ ਪੁਰਸ਼ ਕਾਂਗਰਸ 22552 ਗੁਰਸਨ ਸਿੰਘ ਪੁਰਸ਼ ਸ਼੍ਰੋ.ਅ.ਦ 21551
1969 92 ਜਨਰਲ ਗੁਰਬਖ਼ਸ ਸਿੰਘ ਪੁਰਸ਼ ਕਾਂਗਰਸ 24334 ਰਘਬੀਰ ਸਿੰਘ ਪੁਰਸ਼ ਸ਼੍ਰੋ.ਅ.ਦ 17702
1967 92 ਜਨਰਲ ਜ. ਸਿੰਘ ਪੁਰਸ਼ ਅਕਾਲੀ ਦਲ (ਸ) 14233 ਗ. ਸਿੰਘ ਪੁਰਸ਼ ਕਾਂਗਰਸ 13437
1962 152 ਜਨਰਲ ਹਰਦਿੱਤ ਸਿੰਘ ਪੁਰਸ਼ ਸੀਪੀਆਈ 26035 ਰਜਿੰਦਰ ਸਿੰਘ ਪੁਰਸ਼ ਕਾਂਗਰਸ 25380
1957 114 ਜਨਰਲ ਰਜਿੰਦਰ ਸਿੰਘ ਪੁਰਸ਼ ਕਾਂਗਰਸ 19144 ਹਰਦਿੱਤ ਸਿੰਘ ਪੁਰਸ਼ ਸੀਪੀਆਈ 15353

ਇਹ ਵੀ ਦੇਖੋ[ਸੋਧੋ]

ਸੰਗਰੂਰ (ਲੋਕ ਸਭਾ ਚੋਣ-ਹਲਕਾ)

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)