ਹਮਸਫ਼ਰ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਮਸਫ਼ਰ  
Cover
ਲੇਖਕ ਫ਼ਰਹਤ ਇਸਤਿਆਕ
ਮੂਲ ਸਿਰਲੇਖ ਉਰਦੂ: هم سفر
ਭਾਸ਼ਾ ਉਰਦੂ
ਵਿਧਾ ਡਰਾਮਾ, ਰੋਮਾਂਸ
ਪ੍ਰਕਾਸ਼ਕ ਇਲਮ-ਓ-ਇਰਫ਼ਾਨ ਪਬਲਿਸ਼ਰਜ
ਪ੍ਰਕਾਸ਼ਨ ਤਾਰੀਖ 2008
ਪ੍ਰਕਾਸ਼ਨ ਮਾਧਿਅਮ ਪੇਪਰਬੈਕ

ਹਮਸਫ਼ਰ (ਉਰਦੂ: هم سفر‎) ਫ਼ਰਹਤ ਇਸਤਿਆਕ ਦਾ ਲਿਖਿਆ ਇੱਕ ਰੋਮਾਂਟਿਕ ਨਾਵਲ ਹੈ। ਪਹਿਲਾਂ ਇਹ ਮਾਸਿਕ ਖ਼ਵਾਤੀਨ ਡਾਈਜੈਸਟ ਵਿੱਚ ਜੁਲਾਈ 2007 ਤੋਂ ਜਨਵਰੀ 2008 ਤੱਕ 7 ਭਾਗਾਂ ਵਿੱਚ ਛਪਿਆ ਸੀ। ਮੁਕੰਮਲ ਨਾਵਲ ਵਜੋਂ ਇਹ ਇਲਮ-ਓ-ਇਰਫ਼ਾਨ ਪਬਲਿਸ਼ਰਜ ਨੇ 2008 ਵਿੱਚ ਪ੍ਰਕਾਸ਼ਿਤ ਕੀਤਾ ਸੀ।[੧]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png