ਹਰਜੀਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹਰਜੀਸਾ
هرجيسا
ਹਰਜੀਸਾ is located in ਸੋਮਾਲੀਆ
ਹਰਜੀਸਾ
ਸੋਮਾਲੀਆ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 10°00′00″N 44°30′00″E / 10°N 44.5°E / 10; 44.5
ਦੇਸ਼  ਸੋਮਾਲੀਆ
ਖੇਤਰ ਵੋਕੋਈ ਗ਼ਲਬੀਦ
  ੧੯੬੦ (ਸੋਮਾਲੀਲੈਂਡ ਦਾ ਮੁਲਕ)
  ੧੯੯੧ (ਸੋਮਾਲੀਆ)
ਸਰਕਾਰ
 - ਮੇਅਰ ਯੂਸਫ਼ ਵਰਸਾਮੇ ਸਈਦ
ਅਬਾਦੀ
 - ਕੁੱਲ ੧੨,੦੦,੦੦੦[੧]
ਸਮਾਂ ਜੋਨ ਪੂਰਬੀ ਅਫ਼ਰੀਕੀ ਵਕਤ (UTC+੩)

ਹਰਜੀਸਾ (ਸੋਮਾਲੀ: Hargeysa, ਅਰਬੀ: هرجيسا, "ਛੋਟਾ ਹਾਰਰ") ਸੋਮਾਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ,[੨][੩] ਜੋ ਵੋਕੂਈ ਗ਼ਲਬੀਦ ਖੇਤਰ ਵਿੱਚ ਸਥਿੱਤ ਹੈ। ਇਹ ਸਵੈ-ਘੋਸ਼ਤ ਗਣਰਾਜ ਸੋਮਾਲੀਲੈਂਡ ਦੀ ਰਾਜਧਾਨੀ ਹੈ ਜਿਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦਾ ਖ਼ੁਦਮੁਖ਼ਤਿਆਰ ਖੇਤਰ ਮੰਨਿਆ ਜਾਂਦਾ ਹੈ।[੪] I

ਹਵਾਲੇ[ਸੋਧੋ]

  1. Hargeisa City Hall. Retrieved on 2012-10-17. (2000 est.)
  2. Hargeisa
  3. "Somalia: largest cities and towns and statistics of their population". world-gazetteer.com. http://archive.is/B4XYZ. Retrieved on October 19, 2012. 
  4. [੧] Somaliland’s Quest for International Recognition and the HBM-SSC Factor