ਹਰਪਾਲ ਸਿੰਘ ਚੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਪਾਲ ਸਿੰਘ ਚੀਮਾ
ਪੰਜਾਬ ਵਿੱਚ ਵਿਰੋਧੀ ਧਿਰ ਦਾ ਨੇਤਾ
ਦਫ਼ਤਰ ਸੰਭਾਲਿਆ
27 ਜੁਲਾਈ 2018
ਤੋਂ ਪਹਿਲਾਂਸੁਖਪਾਲ ਸਿੰਘ ਖਹਿਰਾ
ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਸੰਭਾਲਿਆ
ਮਾਰਚ 2017
ਤੋਂ ਪਹਿਲਾਂਬਲਵੀਰ ਸਿੰਘ
ਹਲਕਾਦਿੜ੍ਹਬਾ ਵਿਧਾਨ ਸਭਾ ਚੋਣ ਖੇਤਰ
ਨਿੱਜੀ ਜਾਣਕਾਰੀ
ਜਨਮ (1974-02-10) 10 ਫਰਵਰੀ 1974 (ਉਮਰ 50)
ਨਾਭਾ, ਪੰਜਾਬ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਆਮ ਆਦਮੀ ਪਾਰਟੀ

ਹਰਪਾਲ ਸਿੰਘ ਚੀਮਾ ਭਾਰਤੀ, ਪੰਜਾਬ ਦੇ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਦਿੜਬਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਹੈ।[1]

ਜੁਲਾਈ 2018 ਵਿੱਚ ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਰੋਧ ਦਾ ਨੇਤਾ ਨਿਯੁਕਤ ਕੀਤਾ ਹੈ। [2] 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ। ਉਹ ਮੌਜੂਦਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ।


ਹਵਾਲੇ[ਸੋਧੋ]

  1. "Government of Punjab, India". punjab.gov.in (in ਅੰਗਰੇਜ਼ੀ (ਅਮਰੀਕੀ)). Retrieved 26 ਜੁਲਾਈ 2018.
  2. "AAP replaces Punjab leader of opposition Sukhpal Khaira with Harpal Singh Cheema - Times of India". The Times of India. Retrieved 26 ਜੁਲਾਈ 2018.