ਹਰਵਿੰਦਰ ਤਤਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਵਿੰਦਰ ਤਤਲਾ[1]ਮਸ਼ਹੂਰ ਗੀਤ "ਜੇ ਕਿਧਰੇ ਮੈਂ ਬਾਬਾ ਹੁੰਦਾ" ਦਾ ਲੇਖਕ ਪੰਜਾਬੀ ਗੀਤਕਾਰ ਹੈ। 2020-2021 ਦੇ ਭਾਰਤੀ ਕਿਸਾਨ ਅੰਦੋਲਨ ਬਾਰੇ ਹਰਭਜਨ ਮਾਨ ਦੇ ਗਾਏ ਗੀਤ ‘ਹੱਕ’ ਦੇ ਬੋਲ ਹਰਵਿੰਦਰ ਤਤਲਾ ਨੇ ਲਿਖੇ ਹਨ।[2]

ਹਵਾਲੇ[ਸੋਧੋ]