ਹਰਿੰਦਰ ਸਿੰਘ ਬਜਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਿੰਦਰ ਸਿੰਘ ਬਜਾਜ ਇੰਗਲੈਂਡ ਵਾਸੀ ਪੰਜਾਬੀ ਲੇਖਕ ਹੈ।

ਰਚਨਾਵਾਂ[ਸੋਧੋ]

  • ਦੇਸੀ ਕੁੜੀਆਂ ਵਲੈਤੀ ਲਾੜੇ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1972
  • ਮਾਪੇ ਕੁਮਾਪੇ (ਨਾਵਲ), ਮਹਿੰਦਰਾ ਕੈਪੀਟਲ ਪਬਲਿਸ਼ਰਜ਼ ਚੰਡੀਗੜ੍ਹ, 1972