| ਹਵਾਂਗ ਹੋ (ਪੀਲਾ ਦਰਿਆ) |

ਹੂਕੋਊ ਝਰਨੇ ਵਿਖੇ ਹਵਾਂਗ ਹੋ |
| ਸਰੋਤ |
ਬਾਇਆਨ ਹਾਰ ਪਹਾੜ, ਛਿੰਘਾਈ ਸੂਬਾ |
| ਦਹਾਨਾ |
ਬੋਹਾਈ ਸਾਗਰ |
| ਬੇਟ ਦੇਸ਼ |
ਚੀਨ |
| ਲੰਬਾਈ |
੫,੪੬੪ ਕਿ.ਮੀ. (੩,੩੯੫ ਮੀਲ) |
| ਸਰੋਤ ਉਚਾਈ |
੪,੫੦੦ ਮੀਟਰ (੧੪,੮੦੦ ਫੁੱਟ) |
| ਔਸਤ ਜਲ-ਡਿਗਾਊ ਮਾਤਰਾ |
੨,੫੭੧ ਮੀਟਰ੩/ਸ (੯੦,੮੦੦ ਫੁੱਟ੩/ਸ) |
| ਬੇਟ ਖੇਤਰਫਲ |
੭੫੨,੦੦੦ ਕਿ.ਮੀ.੨ (੨੯੦,੦੦੦ ਮੀਲ੨) |
ਹਵਾਂਗ ਹੋ ਜਾਂ ਪੀਲਾ ਦਰਿਆ, ਯਾਂਗਤਸੇ ਮਗਰੋਂ ਚੀਨ ਦਾ ਦੂਜਾ ਅਤੇ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਅੰਦਾਜ਼ੇ ਦੇ ਤੌਰ 'ਤੇ ਲੰਬਾਈ ੫,੪੬੪ ਕਿ.ਮੀ. ਹੈ।[੧] ਪੱਛਮੀ ਚੀਨ ਦੇ ਛਿੰਘਾਈ ਸੂਬੇ ਦੇ ਬਾਇਆਨ ਹਾਰ ਪਹਾੜਾਂ ਤੋਂ ਉਪਜਦ ਇਹ ਦਰਿਆ ਚੀਨ ਦੇ ਨੌਂ ਸੂਬਿਆਂ ਵਿੱਚੋਂ ਵਗਦਾ ਹੈ ਅਤੇ ਬੋਹਾਈ ਸਾਗਰ ਵਿੱਚ ਜਾਂ ਡਿੱਗਦਾ ਹੈ। ਇਸਦੇ ਬੇਟ ਦਾ ਪੂਰਬ-ਪੱਛਮ ਵਿਸਤਾਰ ੧,੧੦੦ ਕਿ.ਮੀ. (੧,੧੮੦ ਮੀਲ) ਅਤੇ ਉੱਤਰ-ਦੱਖਣ ਪਸਾਰਾ ੧,੧੦੦ ਕਿ.ਮੀ. (੬੮੪ ਮੀਲ) ਹੈ। ਇਸਦੀ ਹੌਜ਼ੀ ਦਾ ਕੁਲ ਖੇਤਰਫਲ ੭੪੨,੪੪੩ ਵਰਗ ਕਿ.ਮੀ. ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|