ਹਿਬਰੂ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਬਰਾਨੀ
ਮੂਲ-ਖੇਤਰ ਇਸਰਾਈਲ
ਭਾਸ਼ਾ ਪਰਵਾਰ
ਲਿਖਣ ਪ੍ਰਣਾਲੀ ਇਬਰਾਨੀ
ਅਧਿਕਾਰਤ ਰੁਤਬਾ
ਸਰਕਾਰੀ ਭਾਸ਼ਾ  Israel
ਭਾਸ਼ਾ ਕੋਡ
ISO 639-1 he
ISO 639-2 heb
ISO 639-3 heb

ਇਬਰਾਨੀ ਜਾਂ ਹਿਬਰੂ ਭਾਸ਼ਾ (ਹਿਬਰੂ: עִבְרִית ਇਵਰਿਤ) ਸਾਮੀ-ਹਾਮੀ ਭਾਸ਼ਾ-ਪਰਵਾਰ ਦੀ ਸਾਮੀ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਇਸਰਾਈਲ ਦੀ ਮੁੱਖ ਅਤੇ ਰਾਸ਼ਟਰਭਾਸ਼ਾ ਹੈ। ਇਸਦਾ ਪੁਰਾਤਨ ਰੂਪ ਬਿਬਲੀਕਲ ਇਬਰਾਨੀ ਯਹੂਦੀ ਧਰਮ ਦੀ ਧਰਮਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸ ਵਿੱਚ ਲਿਖਿਆ ਗਿਆ ਸੀ। ਇਹ ਇਬਰਾਨੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਸੱਜੇ ਤੋਂ ਖੱਬੇ ਪੜ੍ਹੀ ਅਤੇ ਲਿਖੀ ਜਾਂਦੀ ਹੈ।